ਮੀਰਾਂ ਬਾਈ
ਲਯ ਰਾਗਾਂ ਦੀ
,
ਰੂਹ ਨਾਚਾਂ ਦੀ
,
ਤੇ ਪ੍ਰੀਤੀ ਦੀ ਰਾਸ
।
ਸ਼ਿਵ ਸਤਿ ਤੇ ਸੁੰਦਰ ਫੁਲ ਦੀ
,
ਉਹ ਰਸ ਭਿੰਨੀ ਵਾਸ
।
18 / 94