ਭਾਈ ਗੁਰਦਾਸ
ਤੂੰ ਆਇਓਂ ਤਾਂ ਚੇਤੇ ਆਇਆ
,
ਸਾਨੂੰ ਵੇਦ ਵਿਆਸ ।
ਚੱਪੇ ਚੱਪੇ ਆਨ ਖਲਾਰੀ
,
ਕਈ ਇਲਮਾਂ ਦੀ ਰਾਸ
।
44 / 94