ਰੇਸ਼ਮ ਦਾ ਕੀੜਾ
ਅੰਦਰੋਂ ਅਪਣਾ ਆਪ
,
ਦਸਦਾ ਕੀੜਾ ਰੇਸ਼ਮੀ ।
ਅਚਕਨ ਪੱਗ ਸਵਾਰ
,
ਬਣ ਬੈਠਾ ਸਰਦਾਰ ਮੈਂ ।
63 / 94