Back ArrowLogo
Info
Profile

 

ਵਿਸ਼ਾ ਵਸਤੂ

ਅਧਿਆਪਕ ਕਾਰਜ

ਵਿਦਿਆਰਥੀ ਕਾਰਜ

ਬਲੈਕ ਬੋਰਡ ਕਾਰਜ

ਮੁਲਾਂਕਣ

 

 

 

 

 

 

 

ਦਾ ਸੀਸ ਪ੍ਰਭੂ ਦੀ ਛੋਹ ਤੋਂ ਵਾਂਝਾ ਰਹਿ ਗਿਆ।

 

ਅਧਿਆਪਕ ਵੱਲੋਂ ਕਵਿਤਾ ਦੇ ਦੂਜੇ ਪੈਰ੍ਹੇ ਦਾ ਤਰਤੀਬ ਅਨੁਸਾਰ ਅਰਥ ਦੱਸਿਆ ਜਾਵੇਗਾ ਕਿ ਇਸ ਪ੍ਰਸੰਗ ਵਿੱਚ ਭਾਈ ਵੀਰ ਸਿੰਘ ਜੀ ਦੱਸਦੇ ਹਨ ਕਿ ਜੀਵ ਆਤਮਾ ਪ੍ਰਭੂ ਦਾ ਲੜ ਫੜਨ ਲਈ ਬੇਤਾਬ ਹੈ ਉਹ ਭੱਜਦੀ ਹੈ ਫੜਨ ਲਈ ਪਰ ਉਹ ਰੱਬੀ ਛੋਹ ਉਸ ਜੀਵ ਆਤਮਾ ਦੇ ਹੱਥ ਵਿੱਚ ਨਹੀਂ ਆ ਸਕੀ। ਜੀਵ ਆਤਮਾ ਉਹ ਛੋਹ ਦੇ ਵੱਲ ਪ੍ਰਭਾਵਿਤ ਹੈ। ਮਿੱਟੀ ਚਮਕ ਪਈ ਹੈ ਲਿਸ਼ਕਦੀ ਪਈ ਹੈ ਕਿਉਂਕਿ ਜਿੱਥੇ ਜਿੱਥੇ ਪ੍ਰਭੂ ਦੀ ਛੋਹ ਦੇ ਚਰਨ ਪਾਏ ਹਨ ਉੱਥੇ ਹਰ ਪਾਸੇ ਵਿੱਚ ਰੌਸ਼ਨਾਈ ਜਿਹਾ ਖੂਬਸੂਰਤ ਮਾਹੌਲ ਹੈ। ਬਿਜਲੀ ਵੀ ਉਸ ਪ੍ਰਭੂ-ਪ੍ਰਮਾਤਮਾ ਦੀ ਲਿਸ਼ਕ ਦੇ ਅੱਗੇ ਕਮਜ਼ੋਰ ਪੈ ਗਈ ਹੈ ਪ੍ਰਭੂ ਦੀ ਚਕਾਚੌਂਧ ਸਾਰੇ ਪਾਸੇ ਛਾ ਗਈ ਹੈ ਹੁਣ ਹਰ ਪਾਸੇ ਕੇਵਲ ਪ੍ਰਭੂ ਦਾ ਦਰਸ ਨਜ਼ਰ ਆਉਂਦਾ ਹੈ। ਤੁਸੀਂ ਇਸ ਵਿਆਖਿਆਤਮਕ ਅਰਥ ਨੂੰ ਚਾਰਟ ਦੇ ਮਾਧਿਅਮ ਰਾਹੀਂ ਵੀ ਵੇਖ ਸਕਦੇ ਹੋ।

 

 

 

 

ਵਿਦਿਆਰਥੀ ਧਿਆਨ ਨਾਲ ਸੁਣਨਗੇ ਅਤੇ ਨੋਟ ਕਰ ਲੈਣਗੇ।

 

 

 

 

 

 

 

 

 

 

 

 

 

 

 

 

 

ਵਿਦਿਆਰਥੀ ਵੱਲੋਂ ਜੁਆਬ- ਪ੍ਰਭੂ ਦੀ ਛੋਹ ਨਾਲ ਮਿੱਟੀ ਲਿਸ਼ਕ ਪਈ।

 

 

 

 

ਦੂਜੇ ਭਾਗ ਦੇ ਔਖੇ ਸ਼ਬਦ

ਬਿਜਲੀ ਲਹਿਰਾਂ :ਬਿਜਲੀ ਦੀ ਚਮਕ ਵਰਗਾ

ਲੂੰਆਂ- ਲੂ-ਕੰਡੇ ਖੜ੍ਹੇ ਹੋਣਾ

ਕੂੰਦ: ਚਮਕ

ਥਰਰਾਂਦੀ : ਕੰਬਦੀ

ਚਕਾਚੌਂਧ : ਤਿੱਖੀ ਰੌਸ਼ਨੀ

 

 

 

ਤੁਕਾਂਤ

ਲਾਈ, ਛਾਈ

 

 

 

 

ਪ੍ਰ. ਕਿਸ ਦੀ ਛੋਹ ਨਾਲ ਮਿੱਟੀ ਲਿਸ਼ਕ ਪਈ?

 

 

29 / 87
Previous
Next