ਤ੍ਰਾਹ
ਜਜ਼ਬੇ ਵਾਂਗ ਪਹਾੜਾਂ ਨੇ
ਜੀਵਨ ਖਾਈਆਂ ਵਰਗਾ ਏ
ਸਿਰ
'
ਤੇ ਉੱਡਦੇ ਖ਼ੌਫ਼ ਦੇ ਉੱਲੂ
ਚਿੜੀ ਨਹੀਂ ਫੜਕਣ ਦਿੰਦੇ
72 / 100