ਡਾ. ਕਿਰਿਲੈਨਕੋ, ਫ਼ਿਲਾਸਫ਼ੀ ਕੀ ਹੈ, ਪ੍ਰਗਤੀ ਪ੍ਰਕਾਸ਼ਨ ਮਾਸਕੋ 1985
ਪਲੈਟੋ ਰਿਪਬਲਿਕ (ਅਨੁ. ਗੁਰਚਰਨ ਸਿੰਘ ਅਰਸ਼ੀ) ਆਰਸੀ ਪਬਲਿਸ਼ਰਜ਼ ਦਿੱਲੀ, 1983
ਅਰਸਤੂ, ਰਾਜਨੀਤੀ, (ਅਨੁ. ਦਲੀਪ ਸਿੰਘ ਉੱਪਲ) ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2006
ਡਾ. ਮਨਮੋਹਨ ਸਿੰਘ, ਯੂਨਾਨੀ ਦਰਸ਼ਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ 1998
ਬੀ. ਐੱਸ. ਭੱਲਾ ਤੇ ਆਰ. ਡੀ. ਨਿਰਾਕਾਰੀ, ਪੱਛਮੀ ਦਰਸ਼ਨ ਦਾ ਇਤਿਹਾਸ ਪਬਲੀਕੇਸ਼ਨ ਬਿਊਰੋ, 1999
ਆਰ.ਡੀ. ਨਿਰਾਕਾਰੀ, ਭਾਰਤੀ ਦਰਸ਼ਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, 1994
ਫ. ਏਂਗਲਜ਼ ਤੇ ਕਾ. ਮਾਰਕਸ ਫਿਉਰਬਾਖ; ਪਦਾਰਥਵਾਦੀ ਅਤੇ ਵਿਚਾਰਵਾਦੀ ਦ੍ਰਿਸ਼ਟੀਕੋਣਾਂ ਦਾ ਵਿਰੋਧ, ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ, ਲੁਧਿਆਣਾ, 2011
ਫ. ਏਂਗਲਜ਼, ਫਿਊਰਬਾਖ ਅਤੇ ਕਲਾਸੀਕੀ ਜਰਮਨ ਦਰਸ਼ਨ ਦਾ ਅੰਤ, ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ, ਲੁਧਿਆਣਾ, 2010
(ਇਸ ਸੂਚੀ ਨੂੰ ਜਾਣ-ਬੁੱਝ ਕੇ ਕਿਸੇ ਵੀ ਅਕਾਦਮਿਕ ਕ੍ਰਮ ਤੋਂ ਮੁਕਤ ਰੱਖਿਆ ਗਿਆ ਹੈ)