ਦਿੱਤਾ ਕਿ ਏਸੇ ਵੇਲੇ ਕੁਚ ਹੈ ਅਰ ਭੋਜਨ ਭੀ ਰਸਤੇ ਵਿਚ ਡਿੱਠਾ ਜਾਊ, ਹੁਣ ਸਹਾਰਾ ਕਰਨਾ ਧਰਮ ਨਹੀਂ, ਪਰ ਚੱਲਣਾ ਹੈ ਜੰਗਲੋ ਜੰਗਲ ਬਸ ਵੇਲੇ ਸਿਰ ਚੱਲ ਨਿਕਲੀਏ ਤੇ ਫਤਹ ਦਾ ਡੰਕਾ ਵਜਾਉਂਦੇ ਨਿਕਲ ਆਈਏ।
ਸਾਰਾ ਕੰਮ ਫੁਰਤੀ ਦਾ ਹੈ।
ਇਹ ਹੁਕਮ ਸੁਣ ਕੇ ਸਾਰਾ ਜੱਥਾ ਘੋੜੇ ਕੱਸ ਕੇ ਸਵਾਰ ਹੋ ਗਿਆ ਅਰ ਬਨੋ ਬਨ ਅਨੇਕਾਂ ਜੱਫਰ ਜਾਲਦਾ ਤੁਰ ਗਿਆ।