3. ਕਾੱਲਰ ਖਿੱਚਣਾ :
ਜਦ ਕੋਈ ਚੁਪਚਾਪ ਗੁੱਸੇ ਹੁੰਦਾ ਹੈ, ਪਰੇਸਾਨ ਹੁੰਦਾ ਹੈ ਜਾਂ ਧੋਖਾ ਦਿੰਦਾ ਹੈ ਤਾਂ ਉਸਦੀ ਗਰਦਨ ਵਿੱਚ ਸਨਸਨਾਹਟ ਜਾਂ ਝੁਨਝੁਨੀ ਦਾ ਅਹਿਸਾਸ ਹੁੰਦਾ ਹੈ ਜਿਸ ਤੋਂ ਉਸ ਵਿਅਕਤੀ ਦੀ ਇੱਛਾ ਹੁੰਦੀ ਹੈ ਕਿ ਉਹ ਗਰਦਨ ਤੋਂ ਕਾੱਲਰ ਖਿੱਚ ਕੇ ਵੱਖ ਕਰ ਲਵੇ। ਇਸ ਤਰ੍ਹਾਂ ਸਵਾਲ ਪੁੱਛਣਾ ਠੀਕ ਰਵੇਗਾ, 'ਇਸ ਬਾਰੇ ਤੁਸੀਂ ਕਿਸ ਤਰ੍ਹਾਂ ਅਨੁਭਵ ਕਰਦੇ ਹੋ ?
4. ਗਰਦਨ ਵਿੱਚ ਦਰਦ :
ਇਹ ਅਭਿਵਿਅਕਤੀ ਪੂਰੀ ਤਰ੍ਹਾਂ ਦਰਸਾਉਂਦੀ ਹੈ ਕਿ ਇਹ ਕੀ ਹੋ ਰਿਹਾ ਹੈ। ਵੱਧਦਾ ਹੋਇਆ ਤਨਾਓ ਜਾਂ ਵਧਦੀ ਹੋਈ ਕੁੰਨਾ ਕਾਰਣ ਵਿਅਕਤੀ ਆਪਣੀ ਗਰਦਨ ਦੇ ਪਿਛਲੇ ਹਿੱਸੇ ਨੂੰ ਸਹਿਲਾਉਂਦਾ ਜਾਂ ਠੇਕਦਾ ਹੈ ਤਾਂ ਜੇ ਉਥੇ ਉੱਠ ਰਹੀ ਝੁਨਝੁਨੀ ਦੇ ਅਹਿਸਾਸ ਨੂੰ ਸ਼ਾਂਤ ਕੀਤਾ ਜਾ ਸਕੇ। ਇਹ ਅਹਿਸਾਸ ਤਦੋਂ ਹੁੰਦਾ ਹੈ ਜਦ ਕੋਈ ਸਬਦੰਸ਼ ਤੁਹਾਡੀ 'ਗਰਦਨ ਵਿੱਚ ਦਰਦ' ਹਾਜ਼ਿਰ ਕਰਦਾ ਹੈ। ਇਹ ਗਰਦਨ ਵਿੱਚ ਨਿੱਕੀ ਇਰੇਕਟਾ ਪਿਲਰ (Erecta Pillar) ਮਾਸਪੇਸੀਆਂ ਦੀ ਗਤੀਵਿਧੀ ਦੇ ਕਾਰਣ ਪੈਦਾ ਹੁੰਦਾ ਹੈ।
ਸਵਾਲ ਹੀ ਜਵਾਬ ਹਨ
ਨੈਟਵਰਕ ਮਾਰਕੀਟਿੰਗ ਵਿੱਚ 'ਹਾਂ' ਤਕ ਕਿਸ ਤਰ੍ਹਾਂ ਪਹੁੰਚੀਏ
ਐਲਨ ਪੀਜ਼
Translation by Er. Surinder Pal Singh