Back ArrowLogo
Info
Profile

ਸਮਾਧਾਨ ਦੇਣ ਤੋਂ ਪਹਿਲਾਂ ਵਿਅਕਤੀ ਦੇ ਸ਼ੁਰੂਆਤੀ ਪ੍ਰੇਰਣਾ ਘਟਨ ਨੂੰ ਨਹੀਂ ਲੱਖਿਆ ਹੈ ਤਾਂ ਹੋ ਸਕਦਾ ਹੈ ਕਿ ਸੰਭਾਵਿਤ ਗ੍ਰਾਹਕ ਉਸ ਵੇਲੇ ਤਾਂ ਉਤਸਾਹਿਤ ਹੋ ਜਾਵੇ ਪਰ ਬਾਅਦ ਬਾਰੇ ਉਹ ਭਾਵਨਾਤਮਕ ਰੂਪ ਤੋਂ ਪ੍ਰੇਰਿਤ ਜਾਂ (ਪ੍ਰਤੀਬੰਧ) ਜਵਾਬਦੇਹ ਨਹੀਂ ਹੋਵੇਗਾ।

ਇਸੇ ਕਾਰਣ ਜ਼ਿਆਦਾਤਰ ਸੰਭਾਵਿਤ ਗ੍ਰਾਹਕਾਂ ਦਾ ਉਤਸ਼ਾਹ ਕੁਝ ਹੀ ਦਿਨਾਂ ਵਿੱਚ ਠੰਢਾ ਹੋ ਜਾਂਦਾ ਹੈ।

ਉਦਾਹਰਣ ਵਜੋਂ -

'ਤਾਂ ਇਸਦਾ ਅਰਥ ਹੈ ਕਿ ਤੁਸੀਂ ਆਪਣੇ ਨਸੀਬ ਨੂੰ ਆਪ ਕਾਬੂ ਕਰ ਸਕਦੇ ਹੋ ਅਤੇ ਤੁਹਾਡੇ ਕੋਲ ਆਪਣੇ ਪਰਿਵਾਰ ਨਾਲ ਬਿਤਾਉਣ ਲਈ ਜ਼ਿਆਦਾ ਸਮਾਂ ਹੋਵੇਗਾ।"

' ਇਸਦਾ ਅਰਥ ਹੈ ਕਿ ਤੁਸੀਂ ਆਰਾਮ ਨਾਲ ਸੇਵਾ ਨਿਵਿਤ ਹੋ ਸਕਦੇ ਹੋ ਅਤੇ ਤੁਹਾਨੂੰ ਹਰ ਉਹ ਆਰਾਮ ਮਿਲੇਗਾ ਜੇ ਤੁਹਾਡੇ ਮੁਤਾਬਿਕ ਤੁਹਾਨੂੰ ਚਾਹੀਦਾ ਹੈ।"

ਜਦੋਂ ਤੁਸੀਂ ਕਾਰੋਬਾਰੀ ਯੋਜਨਾ ਬਨਾਉਣ ਸਮੇਂ ਆਪਣੇ ਸੰਭਾਵਿਤ ਗ੍ਰਾਹਕ ਦੇ ਸ਼ਬਦਾਂ ਨੂੰ ਦੁਹਰਾਉਂਦੇ ਹੋ ਤਾਂ ਇਹ ਉਨ੍ਹਾਂ ਲਈ ਵਿਅਕਤੀਗਤ ਬਣ ਜਾਂਦੀ ਹੈ। ਇਹ ਅਰਥਪੂਰਣ ਅਤੇ ਪ੍ਰੇਰਣਾਦਾਈ ਬਣ ਜਾਂਦੀ ਹੈ, ਕਿਉਂਕਿ ਉਹ ਵਿਚਾਰ ਅਤੇ ਸ਼ਬਦ ਉਨ੍ਹਾਂ ਦੇ ਹੁੰਦੇ ਹਨ, ਤੁਹਾਡੇ ਨਹੀਂ।

Page Image

ਜੇਕਰ ਤੁਸੀਂ ਇੰਨ੍ਹਾਂ ਤਕਨੀਕਾਂ ਦਾ ਸ਼ਬਦਾਸ ਪਾਲਣ ਕਰਦੇ ਹੋ ਤਾਂ ਤੁਹਾਡੇ ਸੰਭਾਵਿਤ ਗ੍ਰਾਹਕ ਨੂੰ ਆਪਣੀ ਯੋਜਨਾ ਵਿੱਚ ਸ਼ਾਮਿਲ ਹੋਣ ਲਈ ਬੇਨਤੀ ਕਰਣਾ ਕੋਈ ਵੱਡੀ ਗੱਲ ਨਹੀਂ ਹੈ। ਉਨ੍ਹਾਂ ਦੇ ਅੰਦਰ ਆਪ ਹੀ ਇੰਨਾ ਉਤਸ਼ਾਹ ਹੋਣਾ ਚਾਹੀਦਾ ਹੈ ਕਿ ਕਾਰੋਬਾਰ ਅਰੰਤ ਕਰਣ ਲਈ ਉਨ੍ਹਾਂ ਨੂੰ ਯਕੀਨੀ ਤੌਰ ਤੇ ਤਤਪਰਤਾ ਪ੍ਰਦਰਸਿਤ ਕਰਣਾ ਚਾਹੀਦਾ ਹੈ। ਹਮੇਸਾਂ ਆਪਣੀ ਪੇਸਕਸ ਨੂੰ ਇਸੇ ਨਜਰੀਏ ਨਾਲ ਰੱਖੋ ਜਿਸ ਤਰ੍ਹਾਂ ਤੁਰੰਤ ਸ਼ੁਰੂਆਤ ਕਰਣਾ ਪੂਰੀ ਤਰ੍ਹਾਂ ਨਾਲ ਸੁਭਾਵਿਕ ਪ੍ਰਕਿਰਿਆ ਹੈ। ਤੁਹਾਡੀ ਸੈਲੀ ਕਾਰੋਬਾਰੀ ਪਰੰਤੂ ਸਹਿਜ ਹੋਣੀ

49 / 97
Previous
Next