Back ArrowLogo
Info
Profile
ਜਾਵਾਂਗਾਂ ਤਾਂ ਭਾਪਾ ਜੀ ਵੀ ਹੁਣ ਨਹੀਂ ਰਹੇ, ਚਾਚੇ, ਤਾਏ ਵੀ ਨਹੀਂ ਜਿੰਨ੍ਹਾਂ ਨੂੰ ਆਪਣੇ ਪਿੰਡ ਦੇ ਸੁਪਨੇ ਆਉਂਦੇ ਹੁੰਦੇ ਸਨ, ਮੈਨੂੰ ਲਗਾ ਜਿਵੇਇਹ ਗੱਲਾਂ ਸੁਨਣ ਵਾਲੇ ਅਤੇ ਇਹ ਗੱਲਾਂ ਸੁਨਾਉਣ ਵਾਲੇ ਘਟਦੇ ਜਾਂ ਰਹੇ ਹਨ, ਮੇਰੇ ਅਤੇ ਸ਼ਕੀਲਾਂ ਜੀ ਵਰਗੇ ਲੋਕਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਹ ਰਿਸ਼ਤੇ ਟੁੱਟ ਜਾਣਗੇ। ਮੈਨੂੰ ਰਾਤ ਵਿਚ ਹੀ ਇਕ ਯੁਗ ਬੀਤ ਗਿਆ ਜਾਪਿਆ ਅਤੇ ਮੈਂ ਸੋਚਿਆਂ ਕਿ ਮੈਂ ਆਪਣੇ ਪਿੰਡ ਨਹੀਂ ਜਾਣਾਂ। ਸਵੇਰੇ ਕੋਈ 11 ਕੁ ਵਜੇ ਸ਼ਕੀਲਾਂ ਜੀ ਦਾ ਫੋਨ ਆਇਆ, “ਮੈ ਤੁਹਾਡਾ ਪਿੰਡ ਵੇਖਣ ਦਾ ਇੰਤਜਾਮ ਵੀ ਕਰ ਦਿੱਤਾ ਹੈ ਅਤੇ ਮੈਂ ਵੀ ਤੁਹਾਡੇ ਨਾਲ ਜਾਵਾਂਗੀ" ਪਰ ਮੈਂ ਦੁਚਿਤੀ ਵਿਚ ਸਾਂ ਪਰ ਫਿਰ ਮੈਂ ਕਹਿ ਹੀ ਦਿਤਾ। “ਸ਼ਕੀਲਾਂ ਜੀ, ਮੈਂ ਪਿੰਡ ਵੇਖਣ ਜਾਣ ਦਾ ਪ੍ਰੋਗਰਾਮ ਹਟਾ ਦਿੱਤਾ ਹੈ ,"

"ਪਰ ਕਿਉ  ।"

ਸ਼ ਕੀਲਾਂ ਜੀ ਨੇ ਪੁਛਿਆ "ਸ਼ਕੀਲਾਂ ਜੀ, ਹੁਣ ਕਿੰਨੂ ਜਾ ਕੇ ਮਿਲਾਗਾਂ ਅਤੇ ਵਾਪਿਸ ਜਾਂ ਕੇ ਉਹ ਗੱਲਾਂ ਕਿੰਨੂੰ ਦਸਾਂਗਾਂ।”

103 / 103
Previous
Next