Back ArrowLogo
Info
Profile

२.

ਆਖਣ ਲੱਗਾ ਮਸੰਦ ਰਾਮ ਰਾਏ

ਇਤਨੇ ਮਹਿੰ ਸਿੱਖ ਸੋ ਚਲਿ ਆਯੋ ।

ਗੁਰ ਕੋ ਕਹਿਬੋ ਸ਼ਕਲ ਸੁਨਾਯੋ,

'ਜਿਤ ਦਿਸਿ ਮੁਖ ਤਿਤ ਹੀ ਚਲਿ ਜਾਵਹੁ ।

ਹਮ ਢਿਗ ਆਇ ਨ ਦਰਸ ਦਿਖਾਵਹੁ,

ਸੁਨਯੋ ਪਿਤਾ ਕੇ ਅਸ ਜਬ ਮਤੋ ।

ਲਵਪੁਰ ਦਿਸਿ ਤਬ ਤਿਸ ਮੁਖ ਹੁਤੋ ।

ਹਾਥ ਜੋਰ ਧਰ ਪਰ ਧਰਿ ਮਾਥਾ ॥

ਮਾਨਯੋ ਹੁਕਮ ਪ੍ਰਮ ਕੇ ਸਾਥਾ ।                                      [ਗੁਰਪ੍ਰਤਾਪ ਸੂਰਜ ਰਾਸ ੯ਵੀਂ]

27 / 52
Previous
Next