३.
ਚੋਬਦਾਰ ਮਿਰਜ਼ਾ ਰਾਜਾ ਜੈ ਸਿੰਘ ਦਾ
ਜੈਪੁਰ ਪਤਿ ਮੈਂ ਦਾਸ ਤੁਮਾਰਾ,
ਸ਼ਰਣ ਆਪ ਕੀ ਮਮ ਆਧਾਰਾ ।
ਮੈਂ ਅਲਪਗ ਭੂਲ ਕਛ ਹੋਈ।
ਤੁਮ ਸਵਰਗ ਛਿਮੋ ਅਬ ਸੋਈ ॥ ੧੩॥
ਆਪ ਨਰਹੋ ਸਮਝਾਵਨ ਐਸੇ,
ਸੁੱਤ ਸੋ ਕਹਿਤ ਮਿਤਾ ਹਿਤ ਜੈਸੇ।
ਜੋ ਹਮ ਤੇ ਕੁਛ ਬਿਰਗਤਿ ਨਾਮੀ,
ਦਾਸ ਜਾਨ ਕਰ ਰੋਕਹੁ ਸੁਆਮੀ ॥ ੧੪ ॥
ਇਤਿਆਦਿਕ ਜਬ ਭਾਖੀ ਬਿਨਤੀ,
ਸੁਨ ਸਤਿਗੁਰ ਤਜਿ ਕਰਿ ਸਭਿ ਗਿਨਤੀ ।
ਸਿੰਖਲ ਛੋਰ ਕਪਾਟ ਉਧਾਰੇ,
ਪੁਨ ਬੈਠੇ ਤਿਸ ਥਲ ਦੁਤਿਵਾਰੇ ॥ ੧੫ ॥
ਜੈਪੁਰ ਪਤਿ ਪ੍ਰਵੇਸ਼ ਤਬ ਭਇਓ,
ਅੰਤ੍ਰ ਹੋਈ ਦਰਸ ਗੁਰ ਲਹਿਓ ।
ਨੀਚੇ ਕਰੇ ਬਿਲੋਚਨ ਬੈਸੇ,
ਉਪਰ ਦ੍ਰਿਸ਼ਟਿ ਕੀਨ ਲਹਿ ਕੈਸੇ ॥ ੧੬॥
ਨ੍ਰਿਪ ਬੰਧਾਨ ਕਰਿ ਥਿਤ ਭਾਮਾਸ,
ਜੋਰਤ ਹਾਥ ਭਨਤ ਅਰਦਾਸ ।
ਤਰੇ ਡਸਾਵਨ ਕੁਛ ਨਹਿ ਕਰਿਓ,
ਬੈਨ ਦੀਨ ਹੋਇ ਬਚਨ ਉਚਰਿਓ ॥ ੧੭ ॥
ਅਜਰ ਜਰਹਿ ਚਾਹੈ ਦਿਖਰਾਵੈ, ਸਦਾ ਅਤੋਲ ਅਲਾਵੈ ॥
ਸਦਾ ਅਡੋਲ ਅਤਲ ਅਲਾਵੈ ।
ਲਘੂ ਸੁਤ ਸ਼੍ਰੀ ਹਰੀ ਕ੍ਰਿਸ਼ਨ ਵਿਚਾਰਾ ।
ਸਰਬ ਸਹਾਰਹਿ ਗੁਰਤਾ ਭਾਰਾ ॥ ੧ ॥
ਅਭਿਚਲ ਛਸਾ ਮਨਹੁੰ ਮਨ ਛੌਨੀ ।
ਮ੍ਰਿਦੁਲ ਰਿਦਾ ਬਰਬਾਨੀ ਨੌਨੀ ।
ਕਮਲ ਸਮਾਨ ਪ੍ਰਫੁਲਤ ਆਨਨ ।
ਸਭ ਗੁਨ ਪੂਰਣ ਜਿਨ ਸਮ ਆਨਨ ॥ ੨ ॥
ਸਿਮਰਹਿ ਨਾਮ ਕਿ ਸੁਨਹੈ ਕਾਨਨ ।
ਦੁਖ ਸਿਮਰਨ ਕੋ ਸਿੰਘ ਜਿਮ ਕਾਨਨ ।
ਤਖਤ ਬਿਠਾਵਨ ਕਰਿ ਅਭਿਲਾਖਾ।
ਬਾਕ ਸਮੀਪੀ ਸਿੱਖ ਸੋ ਭਾਖਾ । "ਗੁਰਪ੍ਰਤਾਪ ਸਰਜ"