੪.
ਗੁਰੂ ਦੇ ਸਿੱਖ ਨੇ ਜੀਭਾ ਖੋਲੀ
ਸ੍ਰੀ ਸਤਿਗੁਰ ! ਕਿਮ ਚਿੰਤ ਮਝਾਰੇ ?
ਕੋ ਕਾਰਣ ਮਾਂ ਕਰਹੁ ਉਚਾਰੇ ?
ਮੇਰੋ ਸਦਨ ਆਪਨੋ ਜਾਨਹੁ,
ਸਭਿ ਪਰ ਮੁਖ ਤੇ ਹੁਕਮ ਬਖਾਨਹੁ ॥੧੮॥
ਅੰਤਰਪੁਰ ਮਹਿ ਦਾਸੀ ਗਨ ਹੈ,
ਕਰਹਿ ਸਰਬ ਸੇਵਾ ਚਹਿ ਮਨ ਹੈ ।
ਸੈਨਾ, ਕੋਸ਼ ਦੇਸ਼ ਸਮੁਦਾਈ,
ਸਕਲ ਆਪ ਕੇ ਲਖੋ ਸਦਾਹੀ ॥੧੯॥ (ਗੁਰ ਪ੍ਰਤਾਪ ਸੂਰਜ)