Back ArrowLogo
Info
Profile

ਤੇ, ਝੂਠੀਆਂ ਕਸਮਾਂ ਖਾਣ ਵਾਲਿਆਂ ਨਿਮਾਜ਼ੀਆਂ ਤੋਂ। ਖਾਲੀ ਹਵੇਲੀਆਂ ਨੇ ਸਲਾਮ ਤਕ ਨਾ ਕੀਤੀ । ਅਦਬ ਲਈ ਕਿਸੇ ਨੇ ਸਿਰ ਨਾ ਝੁਕਾਇਆ । ਤੋਹਫੇ ਲੈ ਕੇ ਅਗੋਂ ਕੋਈ ਨਾ ਮਿਲਿਆ। ਤਬਾਹੀ ਤੇ ਬਰਬਾਦੀ ਦੀ ਮੂੰਹ ਚਿੜਾ ਰਹੀ ਸੀ । ਤਲਵਾਰਾਂ ਬਰਮਿੰਦੀਆਂ ਤੇ ਮੁੜਕ ਮੁੜ੍ਹਕੀ ਹੈ ਏ ਰਹਿ ਗਈਆਂ । ਬਹਾਦਰਾ ਦੀਆਂ ਨਗਰੀਆਂ ਸਿਰ ਨਹੀਂ ਝੁਕਾਉਂਦੀਆਂ। ਮਰਦ ਲਿਫਣਾ ਨਹੀਂ ਜਾਣਦੇ, ਟੁੱਟ ਜਾਂਦੇ ਹਨ। ਮੁੱਛ ਦਾ ਮਰੋੜਾ ਸਿੰਘ ਦੀ ਸ਼ਾਨ ਏ ।'

“ਉਜੜਿਆ ਬਾਗਾਂ ਦੇ ਗਾਲ੍ਹੜ ਪਟਵਾਰੀ । ਇਹਨੂੰ ਆਖਦੇ ਹਨ ਬਹਾਦਰ ਦੀ ਸਭ ਤੋਂ ਵੱਡੀ ਸ਼ਿਕਸਤ । ਸੋਚਾਂ 'ਚ ਪਏ ਦਸਮੇਸ਼ ਪਿਤਾ ਬੋਲੇ ।'

ਅਗੋਂ ਸਿੰਘ ਜੋਸ ਵਿਚ ਆ ਕੇ ਬੋਲ ਉਠਿਆ ।

“ਮੂੰਹ ਅਸਮਾਨ ਵਲ ਚੁੱਕ ਕੇ ਭੌਂਕੇ ਕੁੱਤੇ । ਇਸ ਨੂੰ ਸਲਾਮੀ ਸਮਝ ਲਓ ਜੀ ਬਦ- ਸ਼ਗਨੀ।"

ਅਜੇ ਉਸ ਗੱਲ ਪੂਰੀ ਵੀ ਨਹੀਂ ਸੀ ਕੀਤੀ । ਇਕ ਆਵਾਜ਼ ਆਈ :

"ਸਿੰਘ ਅਨੰਦਪੁਰ ਵਿਚ ਕੋਈ ਨਹੀਂ ਸੀ । ਕਿਸੇ ਨੂੰ ਵੀ ਮਜਬੂਰ ਨਾ ਕੀਤਾ ਗਿਆ ਕਿ ਸਲਾਮੀ ਦੇਵੇ । ਸਿੰਘ ਤੇ ਬਹੁਤ ਦੂਰ ਦੀ ਗੱਲ ਏ । ਸਿੰਘਾਂ ਦਾ ਪਰਛਾਵਾਂ ਤਕ ਵੀ ਨਾ ਲੱਖ ਸਕਿਆ ਜਾਬਰ ਮੁਗਲ । ਪਹਾੜੀਆਂ ਤੋਂ ਗਜਿਆਂ ਇਕਠਿਆਂ ਮਿਲਕੇ ਤਲੀਆਂ ਮਲੀਆ। ਇਕੱਠਿਆਂ ਢਾਹ ਮਾਰੀ ਆਸ਼ਕਾਂ ਨੇ ਖਾਲੀ ਵੇਖ ਕੇ ਚੁਬਾਰੇ ।

"ਇਕ ਪਠਾਣ ਤੋਪਚੀ ਨੂੰ ਮੈਂ ਆਖਦਿਆਂ ਆਪ ਕੰਨੀਂ ਸੁਣਿਆ। ਸਾਡੀ ਤੇ ਗੁੱਗਲ ਦੀ ਧੂਣੀ ਦਾ ਮੁੱਲ ਵੀ ਨਹੀਂ ਮੁੜਿਆ । ਅਸੀਂ ਤੇ ਜੀਉਂਦੇ ਸਿੰਘਾਂ ਦੇ ਗੁਰੂ ਫੜਨ ਆਏ ਸਾਂ ।"

ਜੋਸ਼ ਭਰੀ ਇਕ ਅਵਾਜ ਉਭਰੀ । "ਖੁਦਾ ਦੀਆਂ ਮੁਸ਼ਕਾਂ ਬੰਨ੍ਹਣ ਵਾਲੀ ਗੱਲ ਏ ਸਿੰਘਾਂ ਦੇ ਗੁਰੂ ਨੂੰ ਫੜਨਾ । ਸਿੰਘ ਮੁਗਲਾਂ ਕੋਲੋਂ ਤਾਂ ਜੀਉਂਦੇ ਫੜੇ ਨਹੀਂ ਜਾਂਦੇ ਭਾਵੇਂ ਆਪ ਚੜ੍ਹ ਆਵੇ ਦਿੱਲੀ ਤੋਂ ਬਾਦਬਾਹ ।"

ਸੱਚੇ ਪਾਤਸ਼ਾਹ ਨੇ ਮੁਖਾਰ ਹਿੰਦ 'ਚੋਂ ਬੋਲ ਕੱਢੇ, ਰਾਤ ਦੀ ਕਹਾਣੀ ਏ ਦਰਦਨਾਕ ਤੇ ਡਰਾਉਣੀ। ਸਿੰਘਾਂ ਦਾ ਦੀ ਪ੍ਰੀਖਿਆ ਇਕ ਪਾਸੇ ਤੇ ਜਬਰ ਦੂਜੇ ਪਾਸੇ । ਨਾਹਰਾ-ਹੱਕ "ਸਾਥੀਓ ! ਇਹ ਇਮਤਿਹਾਨ ਦੀ ਸਿਦਕ ਤੇ ਗੁਰੂ ਦੇ ਪਿਆਰਿਆਂ ਇਕ ਤਰਫ ਤੇ ਜ਼ੁਲਮ ਦੀ ਅੱਤ ਦੂਜੀ ਤਰਫ । ਨਾ ਸਿਦਕ ਡੋਲਿਆ ਤੇ ਨਾ ਮੀਂਹ ਹਨੇਰੀ ਨਾ ਰੁਕੀ ਤੇ ਨਾ ਹੜ੍ਹ ਰੁਕਿਆ। ਔਕੜਾਂ ਤੇ ਖਤਰੇ ਨੇ ਕਲਿੰਗੜੀ ਪਾ ਲਈ ਤੇ ਰਾਹ ਤੱਕ ਖਲੋਤੇ ਦੋਵੇਂ ਜਣੇ ।"

''ਹਾਂ ਮਹਾਰਾਜ, ਮੁਗਲਾਂ ਨੇ ਡੁੱਬਦਾ ਸੂਰਜ ਅਨੰਦਪੁਰ ਦੀਆਂ ਕੰਧਾਂ ਪਿਛੇ ਵੇਖਿਆ ਤੇ ਸਿੰਘਾਂ ਚੁਭੀਆਂ ਮਾਰਦਾ ਸਰਸਾ ਵਿਚ। ਰਾਤ ਰਾਣੀ ਨੇ ਕੋਈ ਰਾਜ਼ ਨਾ ਖੋਲ੍ਹਿਆ ਅਨੰਦਪੁਰ ਦਾ ।"

"ਸਰਸਾ ਵਿਚ ਕੁਰਬਲ ਕੁਰਥਲ ਹੋ ਰਹੀ ਸੀ । ਮੌਤ ਛੱਲਿਆਂ ਦੇ ਢੇਰਿਆਂ ਦੇ ਭਾਅ ਵਿਕ ਰਹੀ ਸੀ। ਅਗੇ ਵੀ ਮੈਤ ਤੇ ਪਿਛੇ ਵੀ ਮੌਤ । ਅਨੂਪ ਕੌਰ ਸੀ ਜਿਹੜੀ ਚੀਰਦੀ ਜਾ ਰਹੀ ਸੀ ਸਰਸਾ ਦੇ ਪਾਣੀ ਨੂੰ । ਮਾਤਾ ਗੁਜਰੀ ਦਾ ਡੇਲਾ ਡੋਲ ਰਿਹਾ ਸੀ ਸਮੇਂ ਦੀ ਹਵਾ ਵਾਂਗੂ । ਸੇਵਕਾਂ ਦੇ ਪੈਰਾਂ ਬਲਿਓ ਪਾਣੀ ਜ਼ਮੀਨ ਕੱਢ ਰਿਹਾ ਸੀ । ਉਹਨਾਂ ਦੀਆਂ ਅੱਖਾਂ ਵਿਚ ਨਾਮ ਦੀ ਲਾਲੀ

78 / 121
Previous
Next