Back ArrowLogo
Info
Profile

ਆਪਣੀਆਂ ਇਸ ਤੇ ਹਰਕਤਾਂ ਨਾਲ ਅਸੀਂ ਕੀ ਪ੍ਰਭਾਵ ਦੇ ਰਹੇ ਹਾਂ, ਇਹੀ ਮਹੱਤਵਪੂਰਨ ਹੈ। ਜੇ ਗਿੱਟੇ ਇਕ ਦੂਜੇ ਤੋਂ ਲੰਘਾਣ ਨਾਲ ਸਾਡਾ ਪ੍ਰਭਾਵ ਬਚਾਅ ਵਾਲੀ ਮੁਦਰਾ ਦਾ ਪੈਂਦਾ ਹੈ, ਅਤੇ ਸਾਡੇ ਖੁਲ੍ਹੇ ਹੋਏ ਹੋਣ ਦਾ ਪ੍ਰਭਾਵ ਨਹੀਂ ਪੈਂਦਾ, ਤਾਂ ਕੀ ਅਸੀਂ ਇਹੀ ਪ੍ਰਭਾਵ ਦੇਣਾ ਚਾਹੁੰਦੇ ਹਾਂ?

Page Image
  • ਸਮਾਜਕ (Social):- 4-12 ਫੁੱਟ। ਜਿਨ੍ਹਾਂ ਲੋਕਾਂ ਨਾਲ ਸਾਡੀ ਬਹੁਤੀ ਵਾਕਫੀ ਨਹੀਂ ਹੁੰਦੀ ਪਰ ਕਿਸੇ ਕਾਰਨ ਸਾਨੂੰ ਉਨ੍ਹਾਂ ਨਾਲ ਗਲਬਾਤ ਕਰਨੀ ਪੈਂਦੀ ਹੈ, ਉਨ੍ਹਾਂ ਨਾਲ ਅਸੀਂ ਇਹੀ ਦੂਰੀ ਬਣਾ ਕੇ ਰੱਖਦੇ ਹਾਂ। ਉਦਾਹਰਣ ਵਜੋਂ ਸੇਲਜ਼ਮੈਨ, ਵਪਾਰੀ ਜਾਂ ਦੁਕਾਨਾਂ ਦੇ ਕਲਰਕ, ਸੁਪਰਵਾਈਜ਼ਰ ਆਦਿ।
110 / 244
Previous
Next