ਜਨਤਕ (
Public)
12
ਫੁੱਟ ਜਾਂ ਜ਼ਿਆਦਾ—ਜਦੋਂ ਅਸੀਂ ਕਿਸੇ ਇਕੱਠ ਨਾਲ ਉਪਚਾਰਕ ਜਾਂ ਰਸਮੀ ਰੂਪ ਵਿੱਚ ਗੱਲ ਕਰਦੇ ਹਾਂ ਤਾਂ ਇਹ ਪਹਿਲੀ ਕਤਾਰ ਅਤੇ ਤੁਹਾਡੇ ਵਿੱਚ ਆਦਰਸ਼ਕ ਫਾਸਲਾ ਮੰਨਿਆ ਗਿਆ ਹੈ। ਇਸ ਦੂਰੀ ਵਿਚ ਸਾਡੇ ਸਮਾਜਕ ਮੇਲਜੋਲ ਦੀ ਕੋਈ ਸੰਭਾਵਨਾ ਨਹੀਂ ਹੁੰਦੀ।
111 / 244