Back ArrowLogo
Info
Profile

  • ਕੰਨਾਂ ਤੇ ਖੁਰਕ ਕੀਤੀ।
  • ਨੱਕ ਦੇ ਹੇਠਲੇ ਹਿੱਸੇ ਨੂੰ ਛੋਹਿਆ।
  • ਕੁਰਸੀ ਦੀਆਂ ਦੋਵੇਂ ਬਾਹਵਾਂ ਫੜ ਕੇ ਉਸ ਨੇ 'ਚਲੇ ਜਾਣ' ਦਾ ਇਰਾਦਾ ਪਰਗਟ ਕਰਨ ਵਾਲੀ ਹਰਕਤ ਕੀਤੀ।
  • ਨੱਕ ਦੇ ਹੇਠਲੇ ਹਿੱਸੇ ਨੂੰ ਛੋਹਿਆ।
  • ਗਰਦਨ ਦੇ ਇਕ ਪਾਸੇ ਤੇ ਖੁਰਕ ਕੀਤੀ।
  • ਬੁੱਲ੍ਹਾਂ ਉੱਤੇ ਜੀਭ ਫੇਰੀ।
  • ਲਗਾਤਾਰ ਤਿੰਨ ਵਾਰੀ ਮਿਲੀਆਂ ਹੋਈਆਂ ਨਜ਼ਰਾ ਪਰੇ ਕੀਤੀਆਂ (ਨਜ਼ਰਾਂ ਤੋੜੀਆਂ) (ਇਹ ਉਦੋਂ ਕੀਤਾ ਜਦੋਂ ਉਸ ਨੂੰ ਉਸਦੀ ਮਾਂ ਦੇ ਉਸ ਦੀ ਅਦਾਕਾਰੀ ਬਾਰੇ ਰਵੱਈਏ ਬਾਰੇ ਪੁੱਛਿਆ ਗਿਆ)
  • ਭਰਵੱਟੇ ਨੂੰ ਛੋਹਿਆ।
  • ਨੱਕ ਦੇ ਹੇਠਲੇ ਹਿੱਸੇ ਨੂੰ ਛੋਹਿਆ।
  • ਕੁਰਸੀ ਵਿਚ ਪਾਸੇ ਮਾਰੇ-ਹਿਲਜੁਲ ਕੀਤੀ।
  • ਸਿਰ ਦੇ ਪਿਛਲੇ ਪਾਸੇ ਵਾਲੇ ਵਾਲ ਠੀਕ ਕੀਤੇ।
  • ਨੱਕ ਦੇ ਹੇਠਲੇ ਹਿੱਸੇ ਨੂੰ ਛੋਹਿਆ।
  • ਬੁੱਲ੍ਹਾਂ ਤੇ ਜੀਭ ਫੇਰੀ।
  • ਗਰਦਨ ਦੇ ਪਿਛਲੇ ਪਾਸੇ ਦੇ ਵਾਲ ਠੀਕ ਕੀਤੇ, ਇਸੇ ਹੱਥ ਨੂੰ ਹੇਠਾਂ ਲਿਆਉਂਦੇ ਹੋਏ ਨੱਕ ਨੂੰ ਛੋਹਿਆ, ਅਤੇ ਫਿਰ ਉਸ ਨੇ ਕੁਰਸੀ ਦੀ ਬਾਂਹ ਨੂੰ ਇਕ ਵਾਰੀ ਫਿਰ ਘੁੱਟ ਕੇ ਫੜ ਲਿਆ।
  • ਕੁਰਸੀ ਵਿਚ ਪਾਸੇ ਮਾਰੇ
  • ਨੱਕ ਨੂੰ ਰਗੜਿਆ।
  • ਨੱਕ ਨੂੰ ਰਗੜਿਆ।
  • ਨੱਕ ਨੂੰ ਰਗੜਿਆ।
  • ਇਕ ਵਾਰੀ ਫਿਰ 'ਚਲੇ ਜਾਣ' ਦਾ ਇਰਾਦਾ ਪ੍ਰਗਟ ਕਰਨ ਵਾਲੀ ਹਰਕਤ ਕੀਤੀ।
  • ਨੱਕ ਦੇ ਹੇਠਲੇ ਹਿੱਸੇ ਨੂੰ ਛੋਹਿਆ।
  • ਖੱਬੀ ਗੱਲ੍ਹ ਨੂੰ ਖੁਰਕਿਆ।
  • ਨੱਕ ਦੇ ਹੇਠਲੇ ਸਿਰੇ ਨੂੰ ਛੋਹਿਆ।

ਫਿਰ ਪਾਰਕਿਨਸਨ ਨੇ ਇਹ ਲਫਜ਼ ਬੋਲਿਆ "ਅਤੇ ਆਖੀਰ ਵਿੱਚ" (ਭਾਵ ਉਹ ਆਖਰੀ ਪ੍ਰਸ਼ਨ ਸੀ!) ਤਾਂ ਡੇਨੀਅਲ ਕਰੇਗ ਨੇ ਆਪਣੇ ਸਰੀਰ ਨੂੰ ਉਸ ਦੀ ਦਿਸ਼ਾ ਵਿਚ ਕੀਤਾ ਜੋ ਉਸ ਨੇ ਉਦੋਂ ਤੱਕ ਨਹੀਂ ਸੀ ਕੀਤਾ। ਹੁਣ ਉਹ ਤਣਾਅ-ਮੁਕਤ ਲੱਗ ਰਿਹਾ ਸੀ। ਆਖਰੀ ਦੋ ਮਿੰਟਾਂ ਵਿਚ ਇਹੋ ਜਿਹੀ ਹੋਰ ਕੋਈ ਵੀ ਹਰਕਤ ਨਹੀਂ ਹੋਈ। ਸਿਰਫ ਇੰਟਰਵਿਊ

177 / 244
Previous
Next