ਲੱਤਾਂ ਅਤੇ ਬਾਹਵਾਂ ਦੋਵੇਂ ਮੋੜੀਆਂ ਹੋਈਆਂ।
ਲੱਤਾਂ ਜਾਂ ਪੈਰ ਕੁਰਸੀ ਦੇ ਦੁਆਲੇ ਵਲੇ ਹੋਏ।
ਇਕ ਪੈਰ ਦੂਜੇ ਗੋਡੇ ਦੇ ਪਿੱਛੇ ਫਸਾਇਆ ਹੋਇਆ (ਖੜ੍ਹੇ ਹੋਏ)
ਬੈਠੇ ਹੋਏ ਗਿਟੇ ਮੋੜੇ ਹੋਏ।
ਲੱਤਾਂ ਬਾਰ ਬਾਰ ਮੋੜਨੀਆਂ ਅਤੇ ਖੋਹਲਣੀਆਂ।
ਪੈਰ ਬਾਰ-ਬਾਰ ਹਿਲਾਣੇ (ਲੋੜ ਤੋਂ ਜ਼ਿਆਦਾ)
ਇਕ ਜਾਂ ਦੋਵੇਂ ਪੈਰ ਦੂਜੇ ਵਿਅਕਤੀ ਤੋਂ ਉਲਟੀ ਦਿਸ਼ਾ ਵਿਚ ਹੋਣੇ।
ਲੱਤਾਂ ਦੇ ਉਪਰਲੇ ਹਿੱਸੇ ਨੂੰ ਬਾਰ-ਬਾਰ ਹਿਲਾਣਾ।
ਬੁੱਲ੍ਹ ਟੁੱਕਣੇ।
ਬੁੱਲ੍ਹ ਕੱਸ ਕੇ (ਜਾਂ ਘੁੱਟ ਕੇ) ਰੱਖਣੇ।
ਨੱਕ ਨੂੰ ਛੋਹਣਾ (ਜਾਂ ਰਗੜਨਾ)
ਕੰਨ ਦੇ ਹੇਠਲੇ ਹਿੱਸੇ (ਜਿਹੜਾ ਲਟਕਦਾ ਹੈ) ਨੂੰ ਛੋਹਣਾ ਜਾਂ ਖਿੱਚਣਾ।
ਚਿਹਰੇ ਨੂੰ ਬਾਰ-ਬਾਰ ਛੋਹਣਾ।
ਮੂੰਹ ਨੂੰ ਹੱਥ (ਜਾਂ ਦੋਵੇਂ ਹੱਥਾਂ) ਨਾਲ ਢੱਕਣਾ।
ਠੋਡੀ ਨੂੰ ਹੱਥ ਨਾਲ ਸਹਾਰਾ ਦੇਣਾ।
ਬੁੱਲ੍ਹਾਂ ਤੇ ਜੀਭ ਫੇਰਨੀ।
ਬਾਰ-ਬਾਰ ਕੁੱਝ (ਥੁੱਕ) ਅੰਦਰ ਲੰਘਾਣਾ।
ਕਿਸੇ ਚੀਜ਼ ਨੂੰ ਛੇੜੀ ਜਾਣਾ (ਖੇਡਣਾ)।
ਵਾਲਾਂ ਨੂੰ (ਬਾਰ ਬਾਰ) ਛੇੜਣਾ।
ਠੋਡੀ ਪਕੜਨੀ (ਜਾਂ ਰਗੜਨੀ)
ਅੱਖਾਂ ਲੋੜ ਤੋਂ ਜ਼ਿਆਦਾ ਝਪਕਣੀਆਂ।
ਗੱਲ ਕਰਦਿਆਂ ਅੱਖਾਂ ਮੀਟਣੀਆਂ (ਅੱਖੋਂ ਉਹਲੇ ਕਰਨਾ)
ਅੱਖਾਂ ਇਕ ਤੋਂ ਦੂਜੇ ਪਾਸੇ (ਸੱਜੇ-ਖੱਬੇ) ਹਿਲਾਣੀਆਂ।
ਅੱਖਾਂ ਦੀਆਂ ਪੁਤਲੀਆਂ ਸੁੰਗੇੜਨੀਆਂ।
ਅੱਖਾਂ ਝੁਕਾਣੀਆਂ।
229 / 244