Back ArrowLogo
Info
Profile

ਸਰੀਰਕ ਭਾਸ਼ਾ ਦੇ 7 ਨਿਯਮ ਯਾਦ ਰੱਖੋ।

1. ਅਸੀਂ ਹੇਠ ਲਿਖਿਆਂ ਵੱਲ ਧਿਆਨ ਦੇ ਕੇ ਮਨ ਜਾਂ 'ਵਿਚਾਰਾਂ' ਨੂੰ ਪੜ੍ਹ ਸਕਦੇ ਹਾਂ:

  • ਅੱਖਾਂ
  • ਚਿਹਰੇ ਦੇ ਹਾਵ ਭਾਵ
  • ਹਰਕਤਾਂ
  • ਮੁਦਰਾ
  • ਬੋਲਣ ਦਾ ਢੰਗ

2. ਹਮੇਸ਼ਾ ਤਿੰਨ ਸੱਸਿਆਂ ('ਸ') ਦਾ ਧਿਆਨ ਰੱਖੋ:

  • ਸੰਦਰਭ (Context)
  • ਸਮਰੂਪਤਾ (Congruence)
  • ਸਮੂਹ (Cluster)

3. ਚੇਤਾਵਨੀ: ID IOT ਗਲਤੀਆਂ:

ਤਿੰਨ ਸੱਸਿਆਂ ਵੱਲ ਧਿਆਨ ਦੇਣਾ ਹੀ 'ਮਨ' ਨੂੰ ਪੜ੍ਹਨ ਜਾਂ ਮਨ ਦੇ ਵਿਚਾਰ ਜਾਣਨ ਦੀ ਕੁੰਜੀ ਹੈ। ਜੇ ਤੁਸੀਂ ਇਧਰ ਧਿਆਨ ਨਹੀਂ ਦਿਉਗੇ ਤਾਂ ਤੁਸੀਂ ਉਹ ਗਲਤੀਆਂ ਕਰੋਗੇ ਜਿਨ੍ਹਾਂ ਨੂੰ ID IOT ਗਲਤੀਆਂ ਕਹਿੰਦੇ ਹਨ:

4. 55, 38, 7 ਦਾ ਨਿਯਮ ਯਾਦ ਰੱਖੋ।

5. ਆਪਣੀ ਅਤੇ ਦੂਜਿਆਂ ਦੀ ਸਰੀਰਕ ਭਾਸ਼ਾ ਤੋਂ ਸੁਚੇਤ ਹੋਣ ਲਈ ਇਨ੍ਹਾਂ ਚੀਜ਼ਾਂ ਵੱਲ ਧਿਆਨ ਕਰੋ:

  • ਬਦਲਵੀਆਂ ਹਰਕਤਾਂ
  • ਤਸੱਲੀ ਦੇਣ ਵਾਲੀਆਂ ਹਰਕਤਾਂ

6. ਸਰੀਰਕ ਭਾਸ਼ਾ ਨੂੰ ਸਮਝਣ ਦੀ ਕੁੰਜੀ ਹੈ-'ਕੀ ਉਹ ਵਿਅਕਤੀ ਬੇਆਰਾਮੀ ਮਹਿਸੂਸ ਕਰ ਰਿਹਾ ਹੈ ਜਾਂ ਸਹਿਜ ਵਿਚ ਮਹਿਸੂਸ ਕਰ ਰਿਹਾ ਹੈ?'

7. ਹਰ ਵਿਚਾਰ ਸਰੀਰ ਉੱਤੇ ਕੋਈ ਨਾ ਕੋਈ ਅਸਰ ਜ਼ਰੂਰ ਪਾਉਂਦਾ ਹੈ।

242 / 244
Previous
Next