

ਪੇਸ਼ਕਾਰੀ
ਧਰਮ ਗੁਰੂ ਨਾਟਕ ਦੀ ਪਹਿਲੀ ਪੇਸ਼ਕਾਰੀ ਮੰਚ-ਰੰਗਮੰਚ ਅਮ੍ਰਿਤਸਰ (ਰਜਿ:) ਵਲੋਂ ਸ੍ਰੀ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਮਿਤੀ 20 ਅਕਤੂਬਰ 1998 ਨੂੰ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ (ਆਰਟ ਗੈਲਰੀ) ਅਮ੍ਰਿਤਸਰ ਦੇ ਆਡੀਟੋਰੀਅਮ ਵਿਖੇ ਹੋਈ ਅਤੇ 1 ਨਵੰਬਰ 1998 ਨੂੰ ਜਲੰਧਰ ਦੇਸ਼ ਭਗਤ ਹਾਲ ਵਿਖੇ ਗਦਰੀ ਬਾਬਿਆ ਦੇ ਮੇਲੇ ਤੇ ਹੇਠ ਲਿਖੇ ਕਲਾਕਾਰਾਂ ਨੇ ਇਸ ਪੇਸ਼ਕਾਰੀ 'ਚ ਹਿੱਸਾ ਲਿਆ।
ਧਰਮ ਗੁਰੂ ਵਸਿਸ਼ਠ ਗੁਰਿੰਦਰ ਮਕਨਾ
ਰਾਜਕੁਮਾਰ ਸਤਿਆਵ੍ਰਤ ਮੰਚਪ੍ਰੀਤ
ਚਿਤ੍ਰਲੇਖਾ ਮੋਰਾਕੀਨ
ਰਾਜਾ ਤ੍ਰਿਆਅਰੁਣ ਪ੍ਰਿਤਪਾਲ ਪਾਲੀ
ਵਿਸ਼ਵਾਮਿੱਤਰ ਰਾਜਿੰਦਰ ਨਾਗੀ
ਮਾਲਣ/ਸਤਿਆਵਤੀ ਲਵਲੀ/ਸੁਖਵਿੰਦਰ ਵਿਰਕ
ਸੂਤਰਧਾਰ ਤੇ ਸੁਧਰਮਾ ਗੁਲਸ਼ਨ ਸ਼ਰਮਾ
ਮੰਤਰੀ ਅਤੁੱਲ
ਫੱਫੇਕੁਟਣੀ 1 ਕਮਲੇਸ ਨੰਦਾ
ਫੱਫੇਕੁਟਣੀ 2 ਮਰਕਸ ਪਾਲ
ਮੁੱਖ ਚੇਲਾ ਸਰਬਜੀਤ ਲਾਡਾ
ਚੇਲਾ ਅਮਨ ਦਵੇਸਰ
ਛੋਟਾ ਸਤਿਆਵ੍ਰਤ ਤੇ ਭੁੱਖਾ ਬੱਚਾ ਮੁਕੇਸ਼ ਵੇਹਰਾ
ਅਤੇ ਹੋਰ ਰਾਜਿੰਦਰ ਬਾਵਾ, ਯਤਿਨ, ਰਾਜਵਿੰਦਰ, ਜਸਵਿੰਦਰ ਸਿੱਧੂ
ਸੰਗੀਤ ਪਵਨਦੀਪ
ਸੈੱਟ. ਲਾਈਟ ਤੇ ਵੇਸਭੂਸਾ ਕੇਵਲ ਧਾਲੀਵਾਲ
ਢੋਲਕ ਕੁਲਦੀਪ ਗੁਲਾਟੀ
ਡਿਜ਼ਾਈਨ ਅਤੇ ਨਿਰਦੇਸ਼ਨ