ਝੂਠੀ ਗੱਲ
ਉੱਕਾ ਈ ਝੂਠੀ
,
ਮੈਂ ਨਹੀਂ ਮੰਨਦਾ
,
ਭਾਵੇਂ ਲੱਖ ਦਲੀਲਾਂ ਦੇਵੋ
,
ਮੈਂ ਨਹੀਂ ਮੰਨਦਾ
,
ਕਿਸੇ ਦੀ ਧੀ ਜਾਂ
,
ਪੁੱਤ ਬੁਰਾ ਏ ।
83 / 143