ਸੱਚ
ਸਭ ਦਾ
ਆਪਣਾ-ਆਪਣਾ ਸੱਚ ਏ
,
ਸਾਰੇ ਸੱਚ ਇਕੱਠੇ ਕਰਕੇ
ਅੱਧਾ ਸੱਚ ਨਹੀਂ ਬਣਦਾ।
84 / 143