ਘਰੇਲੂ ਬਗੀਚੀ ਵਿੱਚ ਹੇਠ ਦਿੱਤੀ ਸਾਰਣੀ ਮੁਤਾਬਿਕ ਹਾੜੀ ਅਤੇ ਸਾਉਣੀ ਦੀਆਂ ਸਬਜ਼ੀਆਂ ਦੀ ਬਿਜਾਈ ਕੀਤੀ ਜਾ ਸਕਦੀ ਹੈ:
ਹਾੜੀ ਦੀਆਂ ਸਬਜ਼ੀਆਂ ਬਿਜਾਈ ਅਗੇਤੀ 25 ਅਗਸਤ ਤੋਂ 30 ਸਤੰਬਰ |
ਸਾਉਣੀ ਦੀਆਂ ਸਬਜ਼ੀਆਂ ਬਿਜਾਈ 15 ਫਰਵਰੀ ਤੋਂ 31 ਮਾਰਚ ਅਗੇਤੀ |
ਪਾਲਕ, ਮੇਥੇ, ਧਨੀਆ, ਮੂਲੀ, ਗਾਜਰ, ਸੁੱਕੀ ਪਨੀਰੀ ਵਾਲਾ ਪਿਆਜ, ਸ਼ਲਗਮ, ਸਰੋਂ, ਬੈਂਗਣ, ਬੈਂਗਣੀ,ਟਮਾਟਰ |
ਚੱਪਣ ਟਿੰਡੇ, ਕੱਦੂ ਤੋਰੀ, ਅੱਲ(ਲੌਕੀ) ਮਿਰਚ, ਸ਼ਿਮਲਾ ਮਿਰਚ, ਬੈਂਗਣ, ਬੈਂਗਣੀ, ਭਿੰਡੀ, ਖੀਰੇ, ਤਰ, ਟਮਾਟਰ, ਪੇਠਾ |
ਹਾੜੀ ਦੀਆਂ ਸਬਜ਼ੀਆਂ ਬਿਜਾਈ ਪਿਛੇਤੀ 1 ਅਕਤੂਬਰ ਤੋਂ 15 ਨਵੰਬਰ |
ਹਾੜੀ ਦੀਆਂ ਸਬਜ਼ੀਆਂ ਬਿਜਾਈ ਪਿਛੇਤੀ 1 ਅਪ੍ਰੈਲ ਤੋਂ 15 ਜੁਲਾਈ |
ਪਾਲਕ, ਮੇਥੇ, ਧਨੀਆ, ਮੂਲੀ, ਗਾਜਰ, ਸੁੱਕੀ ਪਨੀਰੀ ਵਾਲਾ ਪਿਆਜ, ਸ਼ਲਗਮ, ਫੁੱਲ ਗੋਭੀ, ਬੰਦ ਗੋਭੀ, ਗੰਢ ਗੋਭੀ, ਮਟਰ, ਛੋਲੇ, ਮੇਥੀ, ਆਲੂ, ਲਸਣ, ਪਿਆਜ, ਸੌਂਫ, ਹਾਲੋਂ, ਅਲਸੀ, ਸਰ੍ਹੋਂ, ਮਸਰ |
ਹਲਦੀ, ਅਰਬੀ, ਕੱਦੂ, ਤੋਰੀ, ਅੱਲ(ਲੌਕੀ), ਮਿਰਚ, ਸ਼ਿਮਲਾ ਮਿਰਚ, ਬੈਂਗਣ, ਬੈਂਗਣੀ, ਭਿੰਡੀ, ਗੁਆਰਾ, ਕਰੇਲਾ, ਪੇਠਾ, ਚੌਲੇ, ਖੀਰੇ, ਤਰ, ਖਖੜੀ, ਦੇਸੀ ਟਿੰਡੇ |
ਬਿਜਾਈ ਦਾ ਢੰਗ : ਹੇਠਾਂ ਦੱਸੇ ਅਨੁਸਾਰ ਬਿਜਾਈ ਕਰੋ:
• ਸਿੱਧੀ ਬਿਜਾਈ ਵਾਲੀਆਂ ਫ਼ਸਲਾਂ ਜਿਵੇਂ ਭਿੰਡੀ, ਗਵਾਰੇ ਦੀਆਂ ਫਲੀਆਂ 30 ਸੈਮੀ. ਦੀ ਵਿੱਥ 'ਤੇ ਵੱਟਾਂ ਉੱਤੇ ਲਗਾਉ। ਪਿਆਜ, ਪੁਦੀਨਾ ਅਤੇ ਧਨੀਆ ਵੱਟਾਂ ਦੇ ਨਾਲ-ਨਾਲ ਲਗਾਏ ਜਾ ਸਕਦੇ ਹਨ।
• ਪਨੀਰੀ ਵਾਲੀਆਂ ਸਬਜ਼ੀਆਂ ਜਿਵੇਂ ਟਮਾਟਰ, ਬੈਂਗਣ ਅਤੇ ਮਿਰਚਾਂ ਆਦਿ ਨੂੰ ਨਰਸਰੀ ਬੈੱਡਾਂ ਉੱਪਰ ਜਾਂ ਗਮਲਿਆਂ ਵਿੱਚ ਜ਼ਮੀਨ ਦੀ ਤਿਆਰੀ ਤੋਂ ਇੱਕ ਮਹੀਨਾ ਪਹਿਲਾਂ ਬੀਜੋ। ਬਿਜਾਈ ਕਰਨ ਉਪਰੰਤ ਜ਼ਮੀਨ ਢਕਣ ਤੋਂ ਬਾਅਦ