ਸਮਾਜਿਕ ਫਾਇਦੇ-
• ਸ਼ਹਿਰਾਂ ਵਿੱਚ ਘਰੇਲੂ ਬਗੀਚੀ ਲਗਾਉਣ ਨਾਲ ਕਈ ਤਰ੍ਹਾਂ ਦੇ ਸਮਾਜਿਕ ਫਾਇਦੇ ਹੁੰਦੇ ਹਨ ਜਿਵੇਂ- ਵਧੀਆ ਸਿਹਤਮੰਦ ਖਾਣਾ, ਖਰਚ ਦੀ ਬੱਚਤ, ਘਰ ਦੇ ਵਿੱਚ ਭੋਜਨ ਸੁਰੱਖਿਆ ਅਤੇ ਸਮੂਹਿਕ ਸਮਾਜਿਕ ਜਿੰਦਗੀ ।
• ਸ਼ਹਿਰੀ ਬੱਚਿਆਂ ਨੂੰ ਘਰੇਲੂ ਬਗੀਚੀ ਰਾਹੀਂ ਖੇਤੀ, ਕੁਦਰਤ ਅਤੇ ਵਾਤਾਵਰਨ ਨਾਲ ਜੋੜਿਆ ਜਾ ਸਕਦਾ ਹੈ।
ਭੋਜਨ ਦੀ ਗੁਣਵੱਤਾ-
ਸਥਾਨਕ ਪੱਧਰ 'ਤੇ ਉਗਾਏ ਗਏ ਭੋਜਨ ਪਦਾਰਥ ਗੁਣਵੱਤਾ ਅਤੇ ਸਵਾਦ ਪੱਖੋਂ ਸਰਵਉੱਤਮ ਹੋਣਗੇ।
ਊਰਜਾ ਦੀ ਬੱਚਤ
ਜਦ ਭੋਜਨ ਪਦਾਰਥ ਸਥਾਨਕ ਪੱਧਰ ਤੇ ਉਗਏ ਜਾਣਗੇ ਤਾਂ ਬਾਹਰੋਂ ਮੰਗਵਾਉਣ ਦੀ ਲੋੜ ਨਹੀਂ ਰਹੇਗੀ । ਇਸ ਤਰ੍ਹਾਂ