ਉਸ ਸਮੇਂ ਬਾਣ ਨਾਲ ਮਾਰੇ ਹੋਏ ਦਸ ਪਵਿਤ੍ਰ ਕਾਲੇ ਮ੍ਰਿਗ ਚੰਗੀ ਤਰ੍ਹਾਂ ਸੁਕਾਏ ਹੋਏ, ਅਗਨੀ ਵਿਚ ਪਕਾਏ ਹੋਏ ਲਛਮਣ ਜੀ ਨੇ ਤਿਆਰ ਕਰ ਰਖੇ ਸਨ,ਅਤੇ ਹੋਰ ਅਨੇਕਾਂ ਵਸਤਾ ਤਿਆਰ ਕਰ ਲਈਆਂ ਸਨ।।
प्रयं प्रदाय भतेभ्यः सीताथ वरवणिनी ।।
तयोरूपाददद्रात्रोर्म गुमांसं च तदूभशम्र ॥३६॥
ਸੁੰਦਰ ਮਹਾਂਰਾਣੀ ਜਾਨਕੀ ਜੀ ਪਹਿਲਾਂ ਪਿਤਰਾਂ ਨਮਿਤ ਬਲੀ ਦੇਕੇ ਫਿਰ ਦੋਨਾਂ ਭਰਾਵਾਂ (ਸ੍ਰੀ ਰਾਮ ਚੰਦਰ ਤੇ ਲਛਮਣ ਜੀ) ਨੂੰ ਉਹ ਸ਼ਹਿਤ ਤੇ ਮਾਸ ਦਿੱਤਾ। ।
तयोस्तुष्टिमर्थोत्पाद्य वीरयोः कतशौचयोः ।।
विणिरज्जानकी पश्चाजके सा प्राणणारणमः॥३७॥
ਜਦ ਉਹ ਦੋਨੋਂ ਭਰਾ ਮਹਾਂਬੀਰ ਭੋਜਨ ਕਰਕੇ ਚੁਲੀ ਆਦਿਕ ਕਰਕੇ ਪਵਿੱਤ੍ਰ ਹੋਏ. ਪਿੱਛੋਂ ਜਾਨਕੀ ਜੀ ਨੇ ਆਪ ਵੀ ਕੁਛ ਥੋੜਾ ਜਿਹਾ ਭੋਜਨ ਕੀਤਾ। ।੩੭।।
शिष्टं मासं निकष्टं यच्छोषणायावककल्पितम्।।
तद्रामवचनात्सीता काकेभ्यः पर्यरक्षत ॥३८॥
ਬਾਕੀ ਜਿਹੜਾ ਨਿਕ੍ਰਸ਼ਟ ਮਾਸ ਬਚ ਰਿਹਾ ਉਹ ਸੁਕਾਉਣ ਵਾਸਤੇ ਰੱਖ ਦਿੱਤਾ, ਅਤੇ ਰਾਮ ਦੇ ਕਹਿਣ ਤੇ ਜਾਨਕੀ ਜੀ ਕਾਵਾਂ ਤੋਂ ਉਹਦੀ ਰੱਖ੍ਯਾ ਕਰਨ ਲਗੇ।
ऐगोवं मांसमाहृत्य शालों वक्ष्यामहेवयम् ।।२२॥
कर्त्तव्यं वास्तुशमनं सौमित्रे चिरजीविभिः
ਰਾਮਚੰਦ੍ਰ ਜੀ ਇਕ ਚਿਤ ਹੋ ਸੇਵਾ ਕਰਨ ਵਿਚ ਦਿਲ ਲਾਕੇ ਲਛਮਣ ਜੀ ਪ੍ਰਤਿ ਬੋਲੇ, ਹੇ ਸੁਮਿਤ੍ਰੇ! ਅਸੀਂ ਹਰਨ ਦਾ ਮਾਸ ਲਿਆਕੇ ਪ੍ਰਣ ਸ਼ਾਲਾਧਿਸ਼ਠਾਤ੍ਰੀ ਦੇਵਤਾ ਦੀ ਪੂਜਾ ਕਰਾਂਗੇ।। २३।।
मृगं हत्वानय क्षिप्रं लक्ष्मणोह शुभेक्षण ॥२३॥
कर्तव्यः शास्त्रष्ष्टोहि विणिर्णर्ममनुस्मर।।
ਕਿਉਂਕਿ ਜਿਹੜੇ ਲੋਕ ਬਹੁਤ ਜੀਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਕਿਸੇ ਗ੍ਰੋਹ ਦੀ ਪੂਜਾ ਕੀਤੇ ਬਿਨਾਂ ਉਸ ਵਿਚ ਨਾਂ ਰਹਿਣ। ਹੇ ਪ੍ਰਿਯ ਦਰਸ਼ਨ! ਹੁਣ ਤੂੰ ਜਲਦੀ ਨਾਲ ਹਿਰਨ ਮਾਰਕੇ ਇਥੇ ਲਿਆ। ੨੩।1)
(ਬਾਲਮੀਕੀ ਰਾ: ਅਯੁ: ਕੀ: ਸ: ੫੬)
ਫੇਰ ਸ੍ਰੀ ਕ੍ਰਿਸ਼ਨ ਜੀ ਬੀ ਵਿਸ਼ਨੂੰ ਦਾ ਅਵਤਾਰ ਮੰਨੇ ਜਾਂਦੇ ਹਨ। ਜੇਕਰ ਆਪ ਅਰਜਨ ਨੂੰ ਗੀਤਾ ਦਾ ਉਪਦੇਸ਼ ਨਾ ਦੇਂਦੇ ਤਾਂ ਮਹਾਂਭਾਰਤ ਦਾ ਯਾਨਕ ਜੁਧ ਨਾ ਮਚਦਾ। ਜੇ ਆਪ ਉਸ ਜੁੱਧ ਵਿਚ ਅਰਜਨ ਦੇ ਰਥਵਾਹੀ ਹੋਕੇ ਜੁੱਧ ਵਿਦਿਆ ਦੀ ਪ੍ਰਬੀਨਤਾ ਨਾ ਵਰਤਦੇ ਤਾ