

ਚਲਣ ਮਰਦ ਨੂੰ ਫਿਕਰ ਨਹੀਂ ਕਰਨਾ ਚਾਹੀਦਾ । ਭੈੜੀ ਵਾਦੀ ਕਰ ਕੇ ਇੰਦਰੀ ਦਾ ਛੋਟਾ ਤੇ ਪਤਲਾ ਪੈ ਜਾਣਾ ਹੋਰ ਗੱਲ ਹੈ । ਅਸੀਂ ਤੁਹਾਨੂੰ ਹਕੀਕਤ ਬਿਆਨ ਕਰ ਛੱਡੀ ਹੈ । ਜੇਕਰ ਅਸੀਂ ਵੀ ਇਸ਼ਤਿਹਾਰੀ ਹਕੀਮਾਂ ਵਾਂਗ ਕੇਵਲ ਆਪਣੀਆਂ ਦਵਾਈਆਂ ਤੇ 'ਤਿਲੇ ਵੇਚਣ ਵਾਲੇ ਹੀ ਹੁੰਦੇ ਤਾਂ "ਹਦਾਇਤਨਾਮਾ ਖਾਵੰਦ" ਦੇ ਪਾਠਕਾਂ ਪ੍ਰਤੀ ਸਾਰੀਆਂ ਗੱਲਾਂ ਇਸ ਤਰ੍ਹਾਂ ਸਿਦਕ ਨਾਲ ਖੋਲ੍ਹ ਕੇ ਦੱਸਣ ਦੀ ਕੋਈ ਲੋੜ ਨਹੀਂ ਸੀ ।
(3) ਭੋਗ ਦੀ ਚਾਹ ਹੁੰਦਿਆਂ ਸੁੰਦਿਆਂ ਇੰਦਰੀ ਵਿਚ ਸਖਤੀ ਨਹੀਂ ਆਉਂਦੀ ਜਾਂ ਆ ਕੇ ਛੇਤੀ ਚਲੀ ਜਾਂਦੀ ਹੈ ਜਾਂ ਠੀਕ ਸਮੇਂ ਸਿਰ ਕੁਮਲਾ ਜਾਂਦੀ ਹੈ ।
(4) ਇੰਦਰੀ ਨਰਮੀ ਜਾਂ ਸਖਤੀ ਜਾਂ ਦੋਹਾਂ ਹਾਲਤਾਂ ਵਿਚ ਟੇਢੀ ਜਾਪਦੀ ਹੈ ਜਾਂ ਅੱਗੋਂ ਪਿੱਛੋਂ ਘੱਟ ਵੱਧ ਮੋਟੀ ਪਤਲੀ ਹੋ ਜਾਂਦੀ ਹੈ ।
(5) ਇੰਦਰੀ ਉੱਪਰ ਨੀਲੀਆਂ ਰਗਾਂ ਦਿਸਦੀਆਂ ਹਨ ।
ਪਹਿਲੇ ਤਿੰਨ ਨੁਕਸਾਂ ਲਈ ਤਾਂ ਹੇਠਾਂ ਨੁਸਖੇ ਲਿਖ ਦਿੱਤੇ ਹਨ। ਚੌਥੇ ਕੇਸ ਵਿਚ ਜੇ ਸਖ਼ਤੀ ਵੇਲੇ ਟੇਢਾਪਨ ਨਾ ਰਹੇ ਤਾਂ ਕੋਈ ਗੱਲ ਨਹੀਂ, ਕਿਉਂ ? ਬਿਨਾਂ ਹਵਾ ਦੇ ਬਾਈਸਿਕਲ ਦੀ ਟੀਊਬ ਵੀ ਤਾਂ ਵਿੰਗੀ ਟੇਢੀ ਪਈ ਹੁੰਦੀ ਹੈ । ਹਾਂ, ਜੇ ਸਖ਼ਤੀ ਵੇਲੇ ਟੇਢਾਪਨ ਦਿਖਾਈ ਦੇਂਦਾ ਹੈ ਤਾਂ ਅੱਗੇ ਲਿਖਿਆਂ 'ਤਿਲਾਂ 'ਚੋਂ ਪਹਿਲਾਂ ਅਤੇ ਦੂਜਾ ਤਿਲਾ ਵਰਤੋਂ । ਪਹਿਲਾਂ ਸਵੇਰ ਵੇਲੇ ਅਤੇ ਦੂਜਾ ਰਾਤ ਵੇਲੇ ।
ਪੰਜਵੇਂ ਕੇਸ ਵਿਚ ਇਲਾਜ ਦੀ ਲੋੜ ਨਹੀਂ । ਇਸ਼ਤਿਹਾਰਬਾਜ਼ ਅਤੇ ਸੜਕਾਂ 'ਤੇ ਖਲੋ ਕੇ ਲੈਕਚਰ ਝਾੜਨ ਵਾਲੇ ਲੋਕ ਝੂਠ ਕਹਿੰਦੇ ਹਨ ਕਿ ਇਹਨਾਂ ਰਗਾਂ ਵਿਚ ਗੰਦਾ ਪਾਣੀ ਹੈ ਜਾਂ ਉਹਨਾਂ ਦੇ ਤਿਲੇ ਨਾਲ ਰੰਗਾਂ ਬੈਠ ਜਾਣਗੀਆਂ ਜਾਂ ਇਹਨਾਂ ਰੰਗਾਂ ਦੇ ਬੈਠੇ ਹੋਣ 'ਤੇ ਹੀ ਮਰਦਾਨਗੀ ਤਾਕਤ ਦਾ ਨਿਰਭਰ ਹੈ । ਚੇਤੇ ਰਹੇ ਕਿ ਅਰੋਗ ਅਤੇ ਭਲੇਮਾਨਸ ਮਨੁੱਖਾਂ ਦੀਆਂ ਵੀ 35 ਵਰ੍ਹਿਆਂ ਦੀ ਉਮਰ ਪਿੱਛੋਂ, ਇਹ ਰਗਾਂ ਉਭਰ ਆਉਂਦੀਆਂ ਹਨ । ਤਦ ਇਹ ਬਦਚਲਨੀ ਦੀ ਨਿਸ਼ਾਨੀ ਹੀ ਹੁੰਦੀ ਹੈ । ਸੀਤਲਾ ਮਾਤਾ ਦੇ ਦਾਗ, ਕਦੇ ਨਿਕਲ ਚੁਕੀ ਮਾਤਾ ਦੀ ਨਿਸ਼ਾਨੀ ਹਨ, ਪਰੰਤੂ ਉਹਨਾਂ ਨਾਲ ਕੋਈ ਤਕਲੀਫ ਨਹੀਂ ਹੁੰਦੀ । ਕਈ ਅਨਜਾਣ ਹਕੀਮ ਲੋਕਾਂ ਨੂੰ ਕਹਿੰਦੇ ਹਨ ਕਿ "ਜੇ ਰਗਾਂ ਵਿਚ ਪਾਣੀ ਨਾ ਹੁੰਦਾ ਤਾਂ ਸਾਡੇ ਤਿਲੇ ਨਾਲ ਛਾਲਾ ਪੈ ਕੇ ਇੰਦਰੀ ਵਿਚੋਂ ਪਾਣੀ ਕਿਸ ਤਰ੍ਹਾਂ ਨਿਕਲ ਆਉਂਦਾ ਹੈ ?" ਮੈਂ ਕਹਿੰਦਾ ਹਾਂ ਕਿ ਜੇ