

ਬੱਚੇਦਾਨੀ ਵਿਚ ਫਰਕ ਆ ਜਾਂਦਾ ਏ । ਲੱਕ ਵਿਚ ਮਾੜੀ ਮਾੜੀ ਪੀੜ ਹੋਣ ਲੱਗ ਜਾਂਦੀ ਏ, ਲੇਟਿਆਂ ਰਹਿਣ ਨੂੰ ਜੀ ਕਰਦਾ ਏ । ਜਿਸ ਮਹੀਨੇ ਸੱਜੇ ਪਾਸੇ ਦਾ ਮੁੰਡੇ ਵਾਲਾ ਆਂਡਾ ਬੱਚੇਦਾਨੀ ਵਿਚ ਆਉਣ ਨੂੰ ਤਿਆਰ ਹੋਣ ਲੱਗਦਾ ਏ, ਤਦ ਸਜੀ ਛਾਤੀ ਅਤੇ ਸੱਜੇ ਪੱਟ ਵਿਚ ਕੁਝ ਅਸਚਰਜ ਜੇਹਾ ਮਹਿਸੂਸ ਹੋਣ ਲੱਗ ਜਾਂਦਾ ਹੈ ਅਤੇ ਕੁੜੀ ਵਾਲੇ ਆਂਡੇ ਦੀ ਸੂਰਤ ਵਿਚ ਇਹੋ ਕੁਝ ਖੱਬੀ ਛਾਤੀ ਤੇ ਖੱਬੇ ਪਟ ਵਿਚ ਮਹਿਸੂਸ ਹੋਣ ਲੱਗ ਪੈਂਦਾ ਹੈ।
16. ਗਰਭ ਠਹਿਰ ਜਾਣ ਮਗਰੋਂ ਤਿੰਨ ਮਹੀਨੇ ਬੀਤ ਚੁੱਕਣ 'ਤੇ ਬੱਚੇ ਦੇ ਅੰਗ ਵਿਚ ਨਰ ਤੇ ਮਾਦਾ ਦਾ ਫਰਕ ਪੈਣ ਲੱਗ ਜਾਂਦਾ ਹੈ । ਉਸ ਵੇਲੇ ਜੇਕਰ ਗਰਭਵਤੀ ਦੇ ਅੰਦਰ ਸੂਰਜ ਗੁਣ ਦਾ ਵਾਧਾ ਹੋਵੇਗਾ ਜਾਂ ਔਸ਼ਧੀ ਦਵਾਰਾ ਵਧਾਇਆ ਜਾਵੇਗਾ, ਤਾਂ ਮੁੰਡਾ ਜੰਮੇਗਾ, ਤੇ ਜੇਕਰ ਚੰਦ੍ਰਮਾ ਗੁਣ ਪ੍ਰਧਾਨ ਹੋਵੇਗਾ ਜਾਂ ਦਵਾਈ ਨਾਲ ਕਰ ਦਿੱਤਾ ਜਾਵੇਗਾ, ਤਾਂ ਕੁੜੀ ਜੰਮੇਗੀ । ਇਹ ਹਜ਼ਾਰਾਂ ਵਾਰ ਤਜਰਬੇ ਵਿਚ ਆ ਚੁਕੀ ਸਚਾਈ ਹੈ ।
ਗਰਭ ਵਿਚ ਮੁੰਡਾ ਏ ਜਾਂ ਕੁੜੀ ?
ਇਹ ਗੱਲ ਬਹੁਤ ਹਦ ਤਕ ਨਿਸ਼ਚੇ ਕੀਤੀ ਹੈ ਕਿ ਮੁੰਡੇ ਦੇ ਪਲਣ ਵਾਸਤੇ ਕੁਦਰਤ ਨੇ ਬੱਚੇਦਾਨੀ ਦੇ ਸੱਜੇ ਪਾਸੇ ਨੂੰ ਹੀ ਚੁਣ ਰਖਿਆ ਹੈ। ਸਜੇ ਪਾਸੇ ਵੱਲ ਹੀ ਮੁੰਡੇ ਦਾ ਨਾੜੂ ਜੁੜਿਆ ਹੋਇਆ ਹੁੰਦਾ ਏ ਤੇ ਖੱਬੇ ਪਾਸੇ ਨਾਲ ਕੁੜੀ ਦਾ । ਜਦ ਪੰਜਵੇਂ ਮਹੀਨੇ ਮੁੰਡੇ ਦਾ ਹਿਲਣ-ਜੁਲਣ ਆਰੰਭ ਹੁੰਦਾ ਏ, ਤਾਂ ਮੁੰਡੇ ਹੋਣ ਦੀ ਸੂਰਤ ਵਿਚ ਉਸਦੇ ਗੋਡੇ ਤੇ ਲੱਤਾਂ ਸੱਜੇ ਪਾਸੇ ਅਤੇ ਕੁਝ ਦੇਰ ਨਾਲ ਵੱਜਦੇ ਮਾਲੂਮ ਹੋਣ ਲੱਗਦੇ ਹਨ, ਕੁੜੀ ਦੀ ਸੂਰਤ ਵਿਚ ਖੱਬੇ ਪਾਸੇ ਤੇ ਥੋੜੇ ਜ਼ੋਰ ਨਾਲ ਵੱਜਦੇ ਮਾਲੂਮ ਹੋਇਆ ਕਰਦੇ ਹਨ । ਮੁੰਡੇ ਦੀ ਸੂਰਤ ਵਿਚ ਧੁੰਨੀ ਤੋਂ ਤਿੰਨ ਇੰਚ ਸੱਜੇ ਪਾਸੇ ਵੱਲ ਕੁਝ ਉਭਾਰ ਜਿਹਾ ਮਾਲੂਮ ਹੋਇਆ ਕਰਦਾ ਏ, ਮੁੰਡੇ ਦੀ ਸੂਰਤ ਵਿਚ ਗਰਭਵਤੀ ਅਚਣਚੇਤ ਹੀ ਆਪਣੀ ਸੱਜੀ ਵੱਖੀ ਨੂੰ ਫੜ ਲਿਆ ਕਰਦੀ ਰਦੀ ਏ, ਜਾਣੀ ਉਸ ਪਾਸੇ ਕੋਈ ਬੋਝ ਪੈ ਜਾਣ ਕਰਕੇ ਸਹਾਰਾ ਦੇਣ ਦੀ ਲੋੜ ਪੈ ਜਾਂਦੀ ਹੈ ਤੇ ਕੁੜੀ ਦੀ ਸੂਰਤ ਵਿਚ ਇਹ ਲੱਛਣ ਇਸ ਦੇ ਉਲਟ ਹੁੰਦਾ ਹੈ । ਮੁੰਡੇ ਦੀ ਸੂਰਤ ਵਿਚ ਸਜੀ ਛਾਤੀ ਦੀਆਂ ਤੋਂ ਕੁੜੀ ਦੀ ਸੂਰਤ ਵਿਚ ਖੱਬੀ ਛਾਤੀ ਦੀਆਂ ਤਣਾਵਾਂ ਜਹੀਆਂ ਤਣੀਆਂ ਹੋਈਆਂ ਅਨੁਭਵ ਹੁੰਦੀਆਂ ਹਨ । ਇਵੇਂ ਕਿਵੇਂ ਸੱਜੇ ਤੇ ਖੱਬੇ ਪੱਟ ਵਿਚ ਖਿਚ ਜਿਹੀ ਮਹਿਸੂਸ