ਇਹ ਜੋ ਤਨਾਅ ਹੈ ਇਸ ਦਾ ਵਿਸਫੋਟ ਹੋਵੇਗਾ। ਨਵੀਆਂ-ਨਵੀਆਂ ਸ਼ਕਲਾਂ ਵਿੱਚ ਇਹ ਡਿਸਟ੍ਰਕਸ਼ਨ ਬਣ ਜਾਏਗਾ। ਫਿਰ ਦੂਸਰਿਆਂ ਨੂੰ ਮਿਟਾਉਣ ਦੀ ਇੱਛਾ ਪੈਦਾ ਹੁੰਦੀ ਹੈ। ਹੁਣ ਇੱਛਾਵਾਂ ਬਹੁਤ ਰੂਪ ਲੈਣਗੀਆਂ। ਪਹਿਲੀ ਗੱਲ ਤਾਂ ਉਹ ਰੈਸ਼ਨਲ ਬਣੇਗੀ। ਗ਼ਰੀਬ ਕਹੇਗਾ, ਅਮੀਰ ਨੂੰ ਮਿਟਾਉਣਾ ਹੈ, ਕਿਉਂਕਿ ਇਸ