ਹੁਣੇ ਗੁਜਰਾਤ ਮੁੜਿਆ ਤਾਂ ਬੜੀ ਗਰਮੀ ਸੀ। ਪਿੰਡ-ਪਿੰਡ ਗਿਆ ਤਾਂ ਲੋਕਾਂ ਨੇ ਕਿਹਾ, ਤੁਸੀਂ ਗਾਂਧੀ ਦੇ ਦੁਸ਼ਮਣ ਹੋ। ਓਦੋਂ ਮੈਨੂੰ ਬੜੀ ਹੈਰਾਨੀ ਹੋਈ! ਅਤੇ ਗਾਂਧੀ ਦੇ ਕੋਈ ਦੁਸ਼ਮਣ ਹਨ ਇਸ ਮੁਲਕ ਵਿੱਚ ਤਾਂ ਗੋਡਸੇ ਤੋਂ ਵੀ ਜ਼ਿਆਦਾ ਗਾਂਧੀਵਾਦੀ ਗਾਂਧੀ ਦੇ ਦੁਸ਼ਮਣ ਹਨ। ਗੋਡਸੇ ਨੇ ਗਾਂਧੀ ਦੇ ਸਰੀਰ ਦੀ ਹੱਤਿਆ ਕੀਤੀ, ਗਾਂਧੀਵਾਦੀ ਗਾਂਧੀ ਦੀ ਆਤਮਾ ਦੀ ਹੱਤਿਆ ਕਰਨ ਉੱਤੇ ਪੂਰੀ ਤਰ੍ਹਾਂ ਉਤਾਰੂ ਹਨ। ਗੋਡਸੇ ਦੀ ਗੋਲੀ ਦੇ ਬਾਅਦ ਵੀ ਗਾਂਧੀ ਬਚ ਗਏ ਹਨ ਪੂਰੀ ਤਰ੍ਹਾਂ। ਗਾਂਧੀ ਨੂੰ ਉਹ ਗੋਲੀ ਨਹੀਂ ਲੱਗ ਸਕੀ ਹੈ ਲੇਕਿਨ ਗਾਂਧੀਵਾਦੀ ਜੋ ਗਾਂਧੀ