Back ArrowLogo
Info
Profile

ਸਮਾਜ ਵਿੱਚ ਬਹੁਤ ਲੋਕਾਂ ਦੀ ਜ਼ਿੰਦਗੀ ਇਸੇ ਫਿਕਰ ਵਿੱਚ ਬੀਤ ਜਾਂਦੀ ਹੈ ਕਿ "ਲੋਕ ਵੀ ਕਹਿਣਗੇ।" ਇਹ ਕਹਿਣ ਵਾਲੇ ਲੋਕ, ਬਹੁਤ ਵੱਡੇ ਵੈਕਿਊਮ ਕਲੀਨਰ ਹੁੰਦੇ ਨੇ ਜਿਹੜੇ ਤੁਹਾਡੇ ਕੱਚ, ਤੁਹਾਡੀ ਸਮਰੱਥਾ, ਤੁਹਾਡੀ ਉਰਜਾ, ਤੁਹਾਡੀ ਯੋਜਨਾਬੰਦੀ ਸਭ ਕੁਝ ਨਿਚੋੜ ਕੇ ਰੱਖ ਦਿੰਦੇ ਨੇ। ਸੋ, ਇਸ ਗੱਲ ਦੀ ਪਰਵਾਹ ਕਰਨ ਦੀ ਲੋੜ ਨਹੀਂ ਕਿ ਲੋਕ ਕੀ ਕਹਿਣਗੇ ਪਰਵਾਹ ਇਸ ਗੱਲ ਦੀ ਕਰਨ ਦੀ ਲੋੜ ਹੈ ਕਿ ਕਿਹੜਾ ਇਨਸਾਨ ਮੈਨੂੰ ਪਿੱਛੇ ਖਿੱਚ ਰਿਹਾ ਹੈ। ਤੇ ਕਿਹੜਾ ਅੱਗੇ ਵਧਣ ਲਈ ਹੱਲਾਸ਼ੇਰੀ ਦੇ ਰਿਹਾ ਹੈ।

ਇਸ ਕਹਾਣੀ ਦੀ ਸਿੱਖਿਆ ਅਨੁਸਾਰ ਅਗਲੇ 7 ਦਿਨਾਂ ਤੱਕ ਤੁਸੀਂ ਇਹਨਾਂ ਨਿਯਮਾਂ ਦਾ ਪਾਲਣ ਕਰੋ। ਇਹਨਾਂ ਕਾਰਵਾਈਆਂ ਨੂੰ ਪੂਰੀ ਇਮਾਨਦਾਰੀ ਤੋਂ ਬਿਨਾਂ ਕਿਸੇ ਸੰਗ-ਸੰਕੋਚ ਦੇ ਜ਼ੁੰਮੇਵਾਰੀ ਸਮਝ ਕੇ ਪੂਰਾ ਕਰੋ। ਦਿਲੋਂ ਸੁਭਕਾਮਨਾਵਾਂ!

185 / 202
Previous
Next