Back ArrowLogo
Info
Profile

ਫੁੱਲ

ਕੱਲ ਡਿੱਠਾ ਮੈਂ ਫੁੱਲ ਬਿਨਫ਼ਸ਼ਾ

ਉਸ ਲੜ ਹਕੀਮ ਦਾ ਫੜਿਆ;

 

ਆਖੇ: 'ਸਾਨੂੰ ਦੇਸ਼ ਹੁਸਨ ਤੋਂ

ਦਸ, ਕਿਉਂ ਤੂੰ ਨਿਤ ਫੜ ਖੜਿਆ?

 

ਭੇਵੇਂ, ਮਲੋਂ, ਸਭ ਬਨਾਵੇਂ ਕਾੜ੍ਹੇ

ਸਭ ਮਾਰ ਸੁੰਦਰਤਾ ਸੁੱਟੇਂ!

 

‘ਹੁਸਨਾਂ ਦੇ ਸੁਲਤਾਨ ਸ਼ਾਹ ਤੋਂ

ਉਇ, ਕਿਉਂ ਤੂੰ ਕਦੇ ਨ ਡਰਿਆ? ੭੫.

80 / 137
Previous
Next