Back ArrowLogo
Info
Profile

ਸਭ ਵੈਰਾਨ ਜਗ੍ਹਾਂ ਹਨ ਹੋਈਆਂ

ਖੋਲੇ ਹਨਗੇ ਬਾਕੀ,

ਪਰ ਏ ਲਾਠ ਕੁਤਬ ਦੀ ਕਾਯਮ

ਜਿਉਂ ਕੀ ਤਿਉਂ ਹੈ ਆਕੀ,

 

ਕਈ ਸੌ ਬਰਸ ਸਮੇ ਸੰਗ ਲੜਦੀ,

ਤੱਤਾਂ ਘੋਲ ਘੁਲਾਂਦੀ,

ਜਿਉਂ ਕੀ ਤਿਉਂ ਹੈ ਖੜੀ ਏਸ ਥਾਂ

ਉਮਰਾ ਅਜੇ ਰਹਾਂਦੀ।       ੭੭.

88 / 137
Previous
Next