ਧੰਨੁ ਸੁ ਵੇਲਾ ਘੜੀ ਧੰਨੁ ਧਨੁ ਮੂਰਤੁ ਪਲੁ ਸਾਰੁ॥
ਧੰਨੁ ਸੁ ਦਿਨਸੁ ਸੰਜੋਗੜਾ ਜਿਤੁ ਡਿਠਾ ਗੁਰ ਦਰਸਾਰੁ॥
(ਅੰਗ ੯੫੮)
ਸਾਧ ਸੰਗਤ ਜੀਉ ! ਮੇਰੇ ਕੋਲੋਂ ਅਨੰਤ ਭੁੱਲਾਂ ਹੋਈਆਂ ਹੋਣਗੀਆਂ, ਉਹ ਮੇਰੀਆਂ ਜਾਣ ਕੇ ਮੈਨੂੰ ਮਾਫ਼ ਕਰ ਦੇਣੀਆਂ। ਬਚਨ ਸਤਿਗੁਰੂ ਦਾ ਜਾਣ ਕੇ ਅੰਦਰ ਵਸਾ ਲੈਣਾ ਤਾਂਕਿ ਅਸੀਂ ਅੰਤਲੇ ਸਮੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਮੁਖ ਉਜਲਾ ਲੈ ਕੇ ਜਾ ਸਕੀਏ। ਸਤਿਗੁਰੂ ਰਹਿਮਤ ਕਰਨ।
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
***