ਉਠਣ ਬੈਠਣ ਏਹ ਨਾ ਜਾਣੇ, ਜਾਪੇ ਜਿੰਨ ਭੜੋਲਾ ।
ਘਰ ਆਵੇ ਤਾਂ ਗਲ ਪੈ ਜਾਵੇ, ਮੂੰਹ ਦਾ ਹੈ ਬੜਬੋਲਾ ।
ਹਾਏ ਮਰ ਜਾਵੇ ਨੀਂ, ਬੇਈਮਾਨ ਵਿਚੋਲਾ ।