Back ArrowLogo
Info
Profile
  • ਕਮਲਪ੍ਰੀਤ ਕੌਰ ਦਾ ਖੋਜ ਕਾਰਜ-ਜਸਬੀਰ ਮੰਡ ਦੇ ਨਾਵਲ 'ਖਾਜ' ਦਾ ਆਲੋਚਨਾਤਮਕ ਅਧਿਐਨ
  • ਸੋ ਕੁਲ ਮਿਲਾ ਕੇ ਪੁਆਧ ਖੇਤਰ ਅਤੇ ਪੁਆਧੀ ਉਪ-ਭਾਸ਼ਾ ਸੰਬੰਧੀ ਉਪਰੋਕਤ ਵਿਚਾਰ ਚਰਚਾ ਦੇ ਆਧਾਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਭਾਵੇਂ ਪਿਛਲੇਰੇ ਸਮਿਆਂ ਵਿਚ ਇਹ ਖੇਤਰ ਕਈ ਪੱਖਾਂ ਤੋਂ ਅਣਗੌਲਿਆ ਅਤੇ ਪੱਛੜਿਆ ਰਿਹਾ ਹੈ। ਪਰ ਦੇਸ਼ ਆਜ਼ਾਦੀ ਉਪਰੰਤ ਇਹ ਖੇਤਰ ਵਿਕਾਸ ਦੀਆਂ ਨਿਰੰਤਰ ਪੁਲਾਘਾ ਪੁਟ ਰਿਹਾ ਹੈ। ਆਰਥਿਕ ਤਰੱਕੀ ਦਾ ਪ੍ਰਭਾਵ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਲੋਕਧਾਰਾ ਆਦਿ ਪੱਖਾਂ 'ਤੇ ਵੀ ਪੈ ਰਿਹਾ ਹੈ। ਇਤਿਹਾਸ ਗਵਾਹ ਹੈ ਕਿ ਜਿਹੜੀ ਭਾਸ਼ਾ ਅਕਾਦਮਿਕ ਪੱਖ ਤੋਂ ਆਪਣੀ ਪਛਾਣ ਬਣਾ ਲੈਂਦੀ ਹੈ ਉਹ ਭਾਸ਼ਾ ਅਮਰ ਹੋ ਜਾਂਦੀ ਹੈ।

    ਸਹਾਇਕ ਪੁਸਤਕ ਸੂਚੀ

    1.       ਭਾਸ਼ਾ ਤੇ ਭਾਸ਼ਾ ਵਿਗਿਆਨ, ਹਰਕੀਕਤ ਸਿੰਘ (ਡਾ.) ਲਾਹੌਰ ਬੁੱਕ ਸ਼ਾਪ, ਲੁਧਿਆਣਾ, 2011

    2.       ਕਥਾ ਪੁਰਾਤਨ ਪੁਆਧ ਕੀ, ਗਿ. ਧਰਮ ਸਿੰਘ ਭੇਖਰਪੁਰ, ਮਨਮੋਹਨ ਸਿੰਘ ਦਾਉਂ (ਸੰਪਾ.), ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ, 2012

    3.       ਪੁਆਧ ਦਰਪਣ ਅਤੀਤ ਦੇ ਝਰੋਖੇ ਥੀਂ, ਮਨਮੋਹਨ ਸਿੰਘ ਦਾਉਂ (ਸੰਪਾ.), ਪੰਜਾਬੀ ਸੱਥ, ਪੰਜ ਨਦ ਪ੍ਰਕਾਸ਼ਨ, ਲਾਂਬੜਾ (ਜਲੰਧਰ)

    4.       ਮੇਰਾ ਪੁਆਧ, ਐੱਸ.ਐੱਸ. ਕਿਸ਼ਨਪੁਰੀ (ਡਾ.), ਮਨਮੋਹਨ ਸਿੰਘ ਦਾਉਂ (ਸੰਪਾ) ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ, 2009

    5.       ਰੰਗ ਪੁਆਧ ਕੇ, ਗੁਰਮੀਤ ਸਿੰਘ ਬੈਦਵਾਣ (ਡਾ.), ਚੱਕ ਸਤਾਰਾਂ ਪ੍ਰਕਾਸ਼ਨ, ਰਾਜਪੁਰਾ, 2011

    6.       ਪੁਆਧ ਕੇ ਗੈਲ ਗੈਲ, ਗੁਰਮੀਤ ਸਿੰਘ ਬੈਦਵਾਣ (ਡਾ.), ਚੱਕ ਸਤਾਰਾਂ ਪ੍ਰਕਾਸ਼ਨ, ਰਾਜਪੂਰਾ, 2013

    7.       ਪੁਆਧ ਕੇ ਘਰਾਟਾਂ ਕਾ ਆਟਾ, ਭੁਪਿੰਦਰ ਸਿੰਘ ਮਟੋਰਵਾਲਾ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2014

    8.       ਸਭਿਆਚਾਰਕ ਮੁਹਾਂਦਰੇ, ਮਨਮੋਹਨ ਸਿੰਘ ਦਾਉਂ (ਸੰਪਾ.), ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ, 2008

    9.       ਪੁਆਧੀ ਭਾਸ਼ਾ ਕੋਸ਼, ਭਾਸ਼ਾ ਵਿਭਾਗ, ਪੰਜਾਬ, ਪਟਿਆਲਾ

    10.     ਮਹਾਨ ਕੋਸ਼, ਭਾਈ ਕਾਨ੍ਹ, ਭਾਸ਼ਾ ਵਿਭਾਗ, ਪੰਜਾਬ, ਪਟਿਆਲਾ

    14 / 155
    Previous
    Next