ਪੁਸਤਕ ਸੂਚੀ
- ਉਪਦੇਸ਼ ਕੌਰ, 2006 ਪੰਜਾਬੀ ਭਾਸ਼ਾ ਦੇ ਰੂਪ ਜਲੰਧਰ : ਆਧੁਨਿਕ ਕਿਤਾਬ ਘਰ.
- ਅਰੁਣ, ਵਿੱਦਿਆ ਭਾਸਕਰ, 1996. ਪੰਜਾਬੀ ਭਾਸ਼ਾ ਦਾ ਇਤਿਹਾਸ, ਪਟਿਆਲਾ: ਪੰਜਾਬੀ ਯੂਨੀਵਰਸਿਟੀ
- ਆਤਮ ਸਿੰਘ, 1988 ਸਮਾਜ ਭਾਸ਼ਾ ਵਿਗਿਆਨ, ਪਟਿਆਲਾ: ਪੰਜਾਬੀ ਯੂਨੀਵਰਸਿਟੀ ... 1990 ਇਤਿਹਾਸਕ ਭਾਸ਼ਾ ਵਿਗਿਆਨ, ਪਟਿਆਲਾ: ਪੰਜਾਬੀ ਯੂਨੀਵਰਸਿਟੀ
- ਸਿੱਧੂ, ਪਰਮਜੀਤ ਸਿੰਘ, 1990. ਮਾਨਵ ਵਿਗਿਆਨਕ ਭਾਸ਼ਾ ਵਿਗਿਆਨ, ਪਟਿਆਲਾ: ਪੰਜਾਬੀ ਯੂਨੀਵਰਸਿਟੀ ਹਰਕੀਰਤ ਸਿੰਘ, 1964. ਭਾਸ਼ਾ ਅਤੇ ਭਾਸ਼ਾ ਵਿਗਿਆਨ, ਚੰਡੀਗੜ੍ਹ: ਬਾਹਰੀ ਪਬਲੀਕੇਸ਼ਨਜ਼,
- ਹਰਕੀਰਤ ਸਿੰਘ ਤੇ ਉੱਜਲ ਬਾਹਰੀ, 1973, ਭਾਸ਼ਾ ਵਿਗਿਆਨ ਤੇ ਪੰਜਾਬੀ ਭਾਸ਼ਾ, ਚੰਡੀਗੜ੍ਹ: ਬਾਹਰੀ ਪਬਲੀਕੇਸ਼ਨਜ਼,
- ਦੁਨੀ ਚੰਦਰ 1964, ਪੰਜਾਬੀ ਭਾਸ਼ਾ ਦਾ ਵਿਆਕਰਨ, ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ,
- ਪ੍ਰੇਮ ਪ੍ਰਕਾਸ਼ ਸਿੰਘ, 2002, ਸਿਧਾਂਤਕ ਭਾਸ਼ਾ ਵਿਗਿਆਨ, ਪਟਿਆਲਾ ਮਦਾਨ ਪਬਲੀਕੇਸ਼ਨ।
48 / 155