ਹੁਨਰ "ਠਾਕਰ” ਦੀ ਪੂਜਾ ਖਾਤਰ
,
ਤੁਲਸੀ ਲਹਿ ਲਹਿ ਕਰਦੀ ।
ਮੇਰੀ ਨਿਗਹ ਪੁਜਾਰਨ ਬਣ ਕੇ
,
ਇਹਦੇ ਉੱਤੇ ਮਰਦੀ
।
30 / 94