

ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੈ ਨੇਹੁ ॥
ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ ॥੨੪!।
ਪਦ ਅਰਥ: ਰਹਾਂ ਜੇ ਮੈਂ ਰਹਿਪਵਾਂ, ਭਾਵ ਜੇ ਮੈਂ ਨਾ ਜਾਵਾਂ ।ਤ-ਤਾਂ । ਤੁਟੈ-ਡੁੱਟਦਾ ਹੈ । ਨੇਰੂ-ਪਿਆਰ ।
ਅਰਥ: ਰੇ ਫ਼ਰੀਦ (ਵਰਖਾ ਦੇ ਕਾਰਨ) ਗਲੀ ਵਿਚ ਹਿੱਕੜ ਹੈ, (ਏਥੋਂ ਪਿਆਰੇ ਦਾ) ਘਰ ਦੂਰ ਹੋ, (ਪਰ) ਪਿਆਰੇ ਨਾਲ (ਮੇਰਾ) ਪਿਆਰ (ਬਹੁਤਾ) ਹੈ । ਜੇ ਮੈਂ (ਪਿਆਰੇ ਨੂੰ ਮਿਲਣ) ਜਾਵਾਂ ਤਾਂ ਮੇਰੀ ਕੰਬਲੀ ਭਿਜਦੀ ਹੈ, ਜੋ (ਵਰਖਾ ਤੇ ਚਿੱਕੜ ਤੋਂ ਡਰਦਾ) ਨਾ ਜਾਵਾਂ ਤਾਂ ਮੇਰਾ ਪਿਆਰ ਟੁੱਟਦਾ ਹੈ ।੨੪। ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ ॥ ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ ॥੨੫॥ ਪਦ ਅਰਥ: ਅਲਹ-ਅੱਲਾਹ ਕਰ ਕੇ, ਰੱਬ ਕਰ ਕੇ । ਭਿਜਉ-ਬੇਸ਼ਕ ਭੇਜੋ (Let it be soaked) (ਇਹ ਲਫ਼ਜ਼ ਵਿਆਕਰਣ ਅਨੁਸਾਰ 'ਹੁਕਮੀ ਭਵਿੱਖਤ, ਅਨ – ਪੁਰਖ, ਇਕ- ਵਚਨ(Imperative, mood, Third person, Singular number) ਹੈ, ਇਸ ਵਾਸਤੇ ਲਫ਼ਜ਼ 'ਕੰਬਲੀ' ਦਾ ਅਰਥ. 'ਹੇ ਕੰਬਲੀ' ਨਹੀਂ ਹੋ ਸਕਦਾ । ਏਸੇ ਤਰ੍ਹਾਂ 'ਵਰਸਉ' ਵੀ 'ਹੁਕਮੀ ਭਵਿੱਖਤ' ਅਨ-ਪੁਰਖ, ਇਕ-ਵਚਨ' ਹੈ, ਇਸ ਦਾ ਅਰਥ ਹੈ 'ਬੇਸ਼ਕ ਬਰਸੇ' (Let it rain) I ਏਥੇ ਭੀ ਲਫ਼ਜ਼ 'ਮੇਹੁ' ਦਾ ਅਰਥ 'ਹੇ ਮੀਂਹ' ਨਹੀਂ ਹੋ ਸਕਦਾ, ਕਿਉਂਕਿ ਲਫ਼ਜ਼ 'ਮੋਹੁ' ਵਿਆਕਰਣ ਅਨੁਸਾਰ ਪਰਤੱਖ ਤੌਰ ਤੇ "ਕਰਤਾ ਕਾਰਕ, ਇਕ-ਵਚਨ" ਹੈ ।ਜੇ "ਸੰਬੋਧਨ” ਹੁੰਦਾ ਤਾਂ ਇਸ ਦੇ ਅੰਤ ਵਿਚ ( ) ਨਾ ਹੁੰਦਾ 1 ਵਧੀਕ ਵਿਚਾਰ ਵਾਸਤੇ ਵੇਖੋ ਮੇਰਾ "ਗੁਰਬਾਣੀ ਵਿਆਕਰਣ"] । ਲਫ਼ਜ਼ 'ਤੂਟਉ' ਭੀ ਲਫ਼ਜ਼ 'ਭਿਜਉ ਸਿਜਉ' ਅਤੇ 'ਵਰਸਉ' ਵਾਂਗ ਹੀ ਹੋ।
ਅਰਥ: (ਮੇਰੀ) ਕੰਬਲੀ ਬੇਸ਼ਕ ਚੰਗੀ ਤਰ੍ਹਾਂ ਭਿੱਜ ਜਾਏ, ਰੱਬ ਕਰੇ ਮੀਂਹ (ਡੀ) ਬੇਸ਼ੱਕ ਵਰ੍ਹਦਾ ਰਹੇ, (ਪਰ) ਮੈਂ ਉਹਨਾਂ ਸੱਜਣਾਂ ਨੂੰ ਜ਼ਰੂਰ ਮਿਲਾਂਗਾ, (ਤਾਕਿ ਕਿਤੇ) ਮੇਰਾ ਪਿਆਰ ਨਾ ਟੁੱਟ ਜਾਏ।੨੫।
ਸਲੋਕ ਨੰ: ੨੪, ੨੫ ਦਾ ਭਾਵ-
ਦਰਵੇਸ਼ ਨੂੰ ਦੁਨੀਆ ਦਾ ਕੋਈ ਵੀ ਲਾਲਚ ਰੱਬ ਦੀ ਬੰਦਗੀ ਦੇ ਰਾਹ