Back ArrowLogo
Info
Profile

ਪਿਆਰ ਵਿਚ ਰੰਗੋਂ ਹੁੰਦੇ ਹਨ), ਉਹਨਾਂ ਦੇ ਸਰੀਰ ਵਿਚ ("ਵਿਸੁ ਗੰਦਲਾਂ" ਦਾ ਮੋਹ ਰੂਪ) ਲਹੂ ਨਹੀਂ ਹੁੰਦਾ, ਜੇ ਕੋਈ (ਉਹਨਾਂ ਦਾ) ਸਰੀਰ ਚੀਰੇ (ਤਾਂ ਉਸ ਵਿਚੋਂ) ਰਤਾ ਜਿਤਨਾ ਭੀ ਲਹੂ ਨਹੀਂ ਨਿਕਲਦਾ (ਪਰ, ਹੇ ਫਰੀਦ । ਤੂੰ ਤਾਂ ਮੁਸੱਲੇ ਤੇ ਖੱਛਨੀ ਆਦਿ ਨਾਲ ਨਿਰਾ ਬਾਹਰ ਦਾਹੀ ਖ਼ਿਆਲ ਰੱਖਿਆ ਹੋਇਆ ਹੈ) ।੫੧।

ਮ: ३ ॥

ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥

ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ ॥

ਭੈ ਪਇਐ ਤਨੁ ਖੀਣੁ ਹੋਇ ਲੋਭੁ ਰਤੁ ਵਿਚਹੁ ਜਾਇ ॥

ਜਿਉ ਬੈਸੰਤਰਿ ਸੁਧੁ ਹੋਇ,

ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥  

ਨਾਨਕ ਤੇ ਜਨ ਸੋਹਣੇ ਜਿ ਰਤੇ ਹਰਿ ਰੰਗੁ ਲਾਇ ॥੫੨॥

ਨੋਟ: ਫ਼ਰੀਦ ਜੀ ਨੇ ਜਿਸ 'ਰਿਤੂ' ਦਾ ਜ਼ਿਕਰ ਸਲੋਕ ਨੰ: ੫੧ ਵਿਚ ਕੀਤਾ ਹੈ, ਉਸ ਨੂੰ ਸਲੋਕ ਨੰ: ੫੦ ਵਿਚ ਲਫ਼ਜ਼ 'ਦਿਲਿ ਕਾਤੀ' ਵਿਚ ਇਸ਼ਾਰੇ-ਮਾਤਰ ਹੀ ਦੱਸਿਆ ਹੈ । । ਉਸ ਉਸ ਨੂੰ ਨੂੰ ਦੇ ਹੋਰ ਸਪੱਸ਼ਟ ਕਰਨ ਵਾਸਤੇ ਗੁਰੂ ਅਮਰਦਾਸ ਜੀ ਨੇ ਇਹ ਸਲੋਕ ਉਚਾਰਿਆ ।

ਪਦ ਅਰਥ: ਸਭੋ-ਸਾਰਾ ਹੀ । ਰਤੁ ਬਿਨੁ ਰੱਤ ਤੋਂ ਬਿਨਾ, (ਜੇ ਲਫ਼ਜ਼ ਆਪਣੀ ਬਣਤਰ ਅਨੁਸਾਰ ਸਦਾ ( ) ਅੱਤ ਹੁੰਦੇ ਹਨ, ਉਹਨਾਂ ਦਾ ਅਖੀਰਲਾ (_) ‘ਸੰਬੰਧਕ' ਦੇ ਨਾਲ ਭੀ ਟਿਕਿਆ ਰਹਿੰਦਾ ਹੈ, ਏਥੇ ਲਫ਼ਜ਼ 'ਰਤੁ' ਦਾ ( ) 'ਸੰਬੰਧਕ' 'ਬਿਨੁ' ਦੇ ਹੁੰਦਿਆਂ ਭੀ ਕਾਇਮ ਹੈ] । ਤੰਨ-ਤਨ ਸਰੀਰ । ਸਹ-ਖਸਮ ।ਸਹ ਰਤੇ-ਖਸਮ ਨਾਲ ਰੰਗੇ ਹੋਏ ।ਤਿਤੁ ਤਨਿ ਉਸ ਸਰੀਰ ਵਿਚ । ਭੈ ਪਇਐ-ਡਰ ਵਿਚ ਪਿਆਂ, ਡਰ ਵਿਚ ਰਿਹਾਂ। ਖੀਣੂ-ਪਤਲਾ, ਲਿੱਸਾ । ਜਾਇ-ਦੂਰ ਹੋ ਜਾਂਦੀ ਹੈ । ਬੈਸੰਤਰਿ-ਅੱਗ ਵਿਚ। ਸੁਧੂ-ਸਾਫ਼ ।ਜਿ-ਜਿਹੜੇ । ਰੰਗੁ-ਪਿਆਰ ।

ਅਰਥ: ਇਹ ਸਾਰਾ ਸਰੀਰ ਲਡੂ ਹੋ (ਭਾਵ, ਸਾਰੇ ਸਰੀਰ ਵਿਚ ਲਹੂ ਮੌਜੂਦ ਹੈ), ਲਹੂ ਤੋਂ ਬਿਨਾਂ ਸਰੀਰ ਰਹਿ ਨਹੀਂ ਸਕਦਾ (ਫਿਰ, ਸਰੀਰ ਨੂੰ ਚੀਰਿਆਂ, ਭਾਵ, ਸਰੀਰ ਦੀ ਪੜਤਾਲ ਕੀਤਿਆਂ ਕਿਹੜਾ ਲਹੂ ਨਹੀਂ ਨਿਕਲਦਾ ?) ਜੋ ਬੰਦੇ ਆਪਣੇ

64 / 116
Previous
Next