Back ArrowLogo
Info
Profile

ਪਦ ਅਰਥ: ਇਟ ਸਿਰਾਣੇ-ਸਿਰ ਹੇਠ ਇੱਟ ਹੋਵੇਗੀ । ਭੁਇ-ਧਰਤੀ ਵਿਚ । ਮਾਸਿ-ਮਾਸ ਵਿਚ, ਪਿੰਡੇ ਵਿਚ । ਕੇਤੜਿਆ ਜੁਗ-ਕਈ ਜੁਗ, ਬੇਅੰਤ ਸਮਾ । ਵਾਪਰੇ-ਲੰਘ ਜਾਣਗੇ । ਇਕਤੁ ਪਾਸਿ-ਇੱਕੋ ਪਾਸੇ ।

ਅਰਥ: ਹੇ ਫਰੀਦ! (ਜੀਵ-ਪੰਛੀਆਂ ਦੀਆਂ ਤੁਰੀਆਂ ਜਾ ਰਹੀਆਂ ਡਾਰਾਂ ਵਾਂਗ ਜਦੋਂ ਤੇਰੀ ਵਾਰੀ ਆਈ, ਤੇਰੇ ਭੀ) ਸਿਰ ਹੇਠ ਇੱਟ ਹੋਵੇਗੀ, ਧਰਤੀ ਵਿਚ (ਭਾਵ, ਕਥਰ ਵਿਚ) ਸੁੱਤਾ ਪਿਆ ਹੋਵੇਗਾ, ਤੇ ਤੇਰੇ) ਪਿੰਡਾਂ ਵਿਚ ਕੀੜੇ ਤੁਰਦੇ ਹੋਣਗੇ । (ਏਸ ਤਰ੍ਹਾਂ) ਇਕੋ ਪਾਸੇ ਪਿਆ ਢੇਹ ਲੰਮਾ ਸਮਾ ਲੰਘ ਜਾਏਗਾ (ਤਦੋਂ ਤੈਨੂੰ ਕਿਸੇ ਜਗਾਣਾ ਨਹੀਂ, ਹੁਣ ਤਾਂ ਗਾਫ਼ਲ ਹੋ ਕੇ ਨਾ ਸੋ) ।੬੭।

ਫਰੀਦਾ ਭੰਨੀ ਘੜੀ ਸਵੰਨਵੀ ਟੂਟੀ ਨਾਗਰ ਲਜੁ ॥

ਅਜਰਾਈਲੁ ਫਰੇਸਤਾ ਕੈ ਘਰਿ ਨਾਠੀ ਅਜੁ ॥੬॥

ਪਦ ਅਰਥ : ਸਵੰਨਵੀ-ਸੋਹਣੇ ਵੰਨ (ਰੰਗ) ਵਾਲੀ । ਘੜੀ-ਸਰੀਰ ਰੂਪ ਭਾਂਡਾ । ਨਾਗਰ-ਸੁੰਦਰ । ਲਜੂ-ਰੱਸੀ (ਸੁਆਸਾਂ ਦੀ ਲੜੀ) ।

ਨੋਟ: ਲਫ਼ਜ਼ 'ਲਜੁ' ਸੰਸਕ੍ਰਿਤ ਦੇ ਲਫ਼ਜ਼ 'ਰਜੁ' ਤੋਂ ਬਣਿਆ ਹੈ ਜੋ ( ) ਅੰਡ ਹੈ, ਸੋ ਇਹ ਭੀ (_) ਅੰਤ ਹੀ ਹੈ ਭਾਵੇਂ ਹੈ ਇਹ ਲਫ਼ਜ਼ 'ਇਸਤ੍ਰੀ ਲਿੰਗ' । ਇਸ ਦੇ ਟਾਕਰੇ ਤੇ ਲਫ਼ਜ਼ 'ਲਜ' ਮੁਕਤਾ-ਅੰਤ ਹੈ, ਇਸ ਦਾ ਅਰਥ ਹੈ 'ਲਾਜ', 'ਧਰਮ' (ਵੇਖੋ 'ਗੁਰਬਾਣੀ ਵਿਆਕਰਟ) ।

ਕੈ ਘਰਿ-ਕਿਸ ਦੇ ਘਰ ਵਿਚ ? ਨਾਠੀ-ਪ੍ਰਾਹੁਣਾ ।

ਅਰਥ: ਹੇ ਫ਼ਰੀਦ ! (ਵੇਖ, ਤੇਰੇ ਗੁਆਢ ਕਿਸੇ ਬੰਦੇ ਦਾ ਸਰੀਰ-ਰੂਪ) ਸੁੰਦਰ ਰੰਗ ਵਾਲਾ ਭਾਂਡਾ ਭੱਜ ਗਿਆ ਹੈ (ਅਤੇ ਸੁਆਸਾਂ ਦੀ) ਸੋਹਣੀ ਲੱਜ ਟੁਟ ਗਈ ਹੈ । (ਵੇਖ) ਅੱਜ ਕਿਸ ਦੇ ਘਰ (ਮੌਤ ਦਾ) ਫ਼ਰਿਸ਼ਤਾ ਅਜਰਾਈਲ-ਪ੍ਰਾਹੁਣਾ ਹੈ? (ਭਾਵ, ਜੇ ਜੀਵ-ਪੰਛੀਆਂ ਦੀਆ ਡਾਰਾਂ ਵਿਚੋਂ ਨਿੱਤ ਤੇਰੇ ਸਾਹਮਣੇ ਕਿਸੇ ਨਾ ਕਿਸੇ ਦੀ ਏਥੋਂ ਤੁਰਨ ਦੀ ਵਾਰੀ ਆਈ ਰਹਿੰਦੀ ਹੈ, ਤਾਂ ਤੂੰ ਕਿਉਂ ਗਾਫਲ ਹੋ ਕੇ ਸੁੱਤਾ ਪਿਆ ਹੈ) ।੬੮।

ਫਰੀਦਾ ਭੰਨੀ ਘੜੀ ਸਵੰਨਵੀ, ਟੂਟੀ ਨਾਗਰ ਲਜੁ ॥

ਜੋ ਸਜਣ ਭੁਇ ਭਾਰੁ ਥੇ, ਸੇ ਕਿਉ ਆਵਹਿ ਅਜੁ ॥੬੯॥

ਪਦ ਅਰਥ: ਭੂਇ-ਧਰਤੀ ਉਤੇ । ਭਾਰੂ ਥੇ—(ਨਿਰਾ) ਭਾਰ ਸਨ (ਭਾਵ,

71 / 116
Previous
Next