Back ArrowLogo
Info
Profile

ਮੰਝਿ-(ਇਸ) ਵਿਚ । ਵਿਸੂਲਾ -ਵਿਸ਼-ਭਰਿਆ, ਵਿਹਲਾ ।  

ਨੋਟ: ਜਿਨ੍ਹਾਂ ਲਫ਼ਜ਼ਾਂ ਦੇ ਅਸਲ ਰੂਪ ਵਿਚ ( ) ਸਦਾ ਨਾਲ ਰਹਿੰਦਾ ਹੈ, ਉਹਨਾਂ ਦੇ ਕਾਰਕੀ ਆਦਿ ਰੂਪਾਂ ਵਿਚ ( ) ਦੇ ਥਾਂ ( ) ਹੋ ਜਾਂਦਾ ਹੈ, ਜਿਵੇਂ 'ਜਿੰਦੂ' ਤੋਂ 'ਜਿੰਦੂ', 'ਖਾਕੁ' ਤੋਂ 'ਖਾਕੂ', 'ਮਸੁ' ਤੋਂ 'ਮਸੂ' ਅਤੇ 'ਵਿਸੁ' ਤੋਂ 'ਵਿਸੂ'। ਨਿਵਾਜਿਆ-ਵਡਿਆਇਆ ਹੋਇਆ । ਤਿੰਨ੍ਹਾ-[ਇਸ ਲਫ਼ਜ਼ ਦੋ ਅੱਖਰ 'ਨ' ਦੇ ਨਾਲ 'ਅੱਧਾ' 'ਹ' ਹੈ] । ਅੰਦ-ਸੇਕ, ਆਂਚ । ਪੀਰ ਮੁਰਬਿਦ, ਗੁਰੂ ।

ਅਰਥ: ਹੇ ਫ਼ਰੀਦ। (ਇਹ) ਧਰਤੀ (ਤਾਂ) ਸੁਹਾਵਣੀ ਹੈ, (ਪਰ ਮਨੁੱਖੀ ਮਨ ਦੇ ਟੋਏ ਟਿੱਬਿਆਂ ਦੇ ਕਾਰਨ) ਇਸ ਵਿਚ ਵਿਹਲਾ ਬਾਗ਼ (ਲੱਗਾ ਹੋਇਆ) ਹੈ, ਜਿਸ ਵਿਚ ਦੁੱਖਾਂ ਦੀ ਅੱਗ ਬਲ ਰਹੀ ਹੈ, ਜਿਸ ਜਿਸ ਮਨੁੱਖ ਨੂੰ ਸਤਿਗੁਰੂ ਨੇ ਉੱਚਾ ਕੀਤਾ ਹੈ, ਉਹਨਾਂ ਨੂੰ (ਦੁੱਖ-ਅਗਨੀ ਦਾ) ਸੋਕ ਨਹੀਂ ਲੱਗਦਾ ।੮੨। 

ਮਹਲਾ ੫॥

ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ॥

ਵਿਰਲੇ ਕੇਈ ਪਾਈਅਨਿ ਜਿੰਨ੍ਹਾ ਪਿਆਰੇ ਨੇਹ ॥੮੩॥

ਪਦ ਅਰਥ: ਸੁਹਾਵੜੀ ਸੁਹਾਵਲੀ, ਸੁਖਾਵਲੀ, ਸੁਖ-ਭਰੀ । ਸੰਗਿ- (ਉਮਰ ਦੇ) ਨਾਲ। ਸੁਵਨ ਸੋਹਣਾ ਰੰਗ। ਸੁਵੰਨੜੀ-ਸੋਹਣੇ ਰੰਗ ਵਾਲੀ । ਦੇਹ-- ਸਰੀਰ । ਪਾਈਅਨਿ-ਪਾਏ ਜਾਂਦੇ ਹਨ, ਮਿਲਦੇ ਹਨ । ਨੇਹ-ਪਿਆਰ । ਅਰਥ: ਹੇ ਫ਼ਰੀਦ। (ਉਹਨਾਂ ਬੰਦਿਆਂ ਦੀ) ਜ਼ਿੰਦਗੀ ਸੋਖੀ ਹੈ ਅਤੇ ਸਰੀਰ ਭੀ ਸੋਹਣੇ ਰੰਗ ਵਾਲਾ (ਭਾਵ, ਰੋਗ-ਰਹਿਤ) ਹੈ ਜਿਨ੍ਹਾਂ ਦਾ ਪਿਆਰ ਪਿਆਰੇ ਪਰਮਾਤਮਾ ਨਾਲ ਹੈ ('ਵਿਸੂਲਾ ਬਾਗ' ਤੇ 'ਦੁਖ-ਅਗਨੀ' ਉਹਨਾਂ ਨੂੰ ਛੂੰਹਦੇ ਨਹੀਂ, ਪਰ ਅਜਿਹੇ ਬੰਦੇ) ਕੋਈ ਵਿਰਲੇ ਹੀ ਮਿਲਦੇ ਹਨ ।੮੩।

ਕੰਧੀ ਵਹਣ ਨੇ ਢਾਹਿ, ਤਉ ਭੀ ਲੇਖਾ ਦੇਵਣਾ ॥

ਜਿਧਰਿ ਰਬ ਰਜਾਇ, ਵਹਣੁ ਤਿਦਾਊਂ ਗਉ ਕਰੇ ॥੮੪॥

ਪਦ ਅਰਥ: ਵਹਣ ਹੈ ਵਹਿਣ! ਕੰਧੀ ਨਦੀ ਦਾ ਕੰਢਾ ਤਉ ਤੂੰ । ਜਿਧਰਿ-ਜਿਸ ਪਾਸੇ । ਰਬ ਰਜਾਇ-ਰੱਬ ਦੀ ਮਰਜ਼ੀ । ਤਿਦਾਉ—ਉਸੇ ਪਾਸੇ। ਗਉ ਕਰੇ-ਰਸਤਾ ਬਣਾਉਂਦਾ ਹੈ, ਤੁਰਦਾ ਹੈ, ਚਾਲ ਚਲਦਾ ਹੈ ।

ਨੋਟ: ਸਲੋਕ ਨੰ: ੮੧ ਵਿਚ ਫ਼ਰੀਦ ਜੀ ਨੇ 'ਦੁਖ' ਨੂੰ ਅੱਗ ਦਾ ਨਾਂ ਦਿੱਤਾ

78 / 116
Previous
Next