

ਕਿਆ ਕਰੇ-ਕੀ ਵਿਗਾੜ ਸਕਦਾ ਹੈ ? ਪਾਤਣ-ਪਾਤਣ ਦੇ। ਪਾਤਣ ਚੇਤਿ-ਪਾਰਣ ਦੇ ਚੋਡੇ ਵਿਚ, ਮਲਾਹ ਦੇ ਚੇਤੇ ਵਿਚ । ਸੁ-ਉਹ ਥੋੜਾ। ਚੇਤਿ-ਚੇਤੇ ਵਿਚ ।
ਅਰਥ: (ਸੰਸਾਰੀ ਬੰਦਿਆਂ ਰੂਪ) ਕੰਧੀ (ਰੁੱਖੜਿਆਂ) ਨੂੰ ਢਾਹੁਣ ਲਈ (ਭਾਵ, ਦੁਖੀ ਕਰਨ ਲਈ) (ਇਹ ਦੁੱਖਾਂ ਦੀ) ਬੇਅੰਤ ਲੰਮੀ ਨਦੀ ਵਗ ਰਹੀ ਹੈ, (ਪਰ ਇਸ ਨਦੀ ਦਾ) ਘੁੰਮਣ ਘੇਰ (ਉਸ ਜ਼ਿੰਦਗੀ ਰੂਪ) ਬੋੜੇ ਦਾ ਕੋਈ ਨਕਸਾਨ ਨਹੀਂ ਕਰ ਸਕਦਾ, ਜੇ (ਸਤਿਗੁਰੂ) ਮਲਾਹ ਦੇ ਚੇਤੇ ਵਿਚ ਰਹੇ (ਭਾਵ, ਜਿਸ ਮਨੁੱਖ ਉਤੇ ਗੁਰੂ ਮਿਹਰ ਦੀ ਨਜ਼ਰ ਰੱਖੇ, ਉਸ ਨੂੰ ਦੁੱਖ ਅਗਨੀ ਨਹੀਂ ਪਹਦੀ) ੧੮੬।
ਫਰੀਦਾ ਗਲੀ ਸੁ ਸਜਣ ਵੀਹ, ਇਕ ਢੂੰਢੇਹੀ ਨ ਲਹਾਂ ।।
ਧੁਖਾਂ ਜਿਉ ਮਾਲੀਹ, ਕਾਰਣ ਤਿੰਨਾ ਮਾ ਪਿਰੀ ॥੮੭॥
ਪਦ ਅਰਥ: ਗਲੀ-ਗੱਲਾਂ ਨਾਲ, (ਭਾਵ) ਗੱਲਾਂ ਨਾਲ ਪਤਿਆਉਣ ਵਾਲੇ । ਇਕ-ਅਸਲ ਸੱਜਣ । ਨ ਲਹਾਂ-ਮੈਨੂੰ ਨਹੀਂ ਲੱਭਦਾ । ਧੁਖਾਂ-ਅੰਦਰੇ ਅੰਦਰ ਦੁਖੀ ਹੋ ਰਿਹਾ ਹਾਂ । ਮਾਲੀਹ-ਮਿਲੀ, ਸੁੱਕੇ ਗੋਹੇ ਦਾ ਚੂਰਾ । ਮਾ-ਮੇਰਾ । ਪਿਰੀ ਕਾਰਣਿ-ਪਿਆਰੇ ਸੱਜਣਾਂ ਦੀ ਖ਼ਾਤਰ । ਤਿੰਨਾ-ਉਹਨਾਂ ।
ਅਰਥ: ਹੇ ਫਰੀਦ! ਗੱਲਾਂ ਨਾਨ ਪਤਿਆਉਣ ਵਾਲੇ ਤਾਂ ਵੀਹ ਮਿੱਤਰ (ਮਿਲ ਪੈਂਦੇ) ਹਨ, ਪਰ ਖੋਜ ਕਰਨ ਲੱਗਿਆ ਅਸਲ ਸੱਚਾ ਮਿੱਤਰ ਨਹੀਂ ਲੱਭਦਾ (ਜੋ ਮੇਰੀ ਜ਼ਿੰਦਗੀ ਦੇ ਥੋੜੇ ਨੂੰ ਦੁੱਖਾਂ ਦੀ ਨਦੀ ਵਿਚੋਂ ਪਾਰ ਲਾਏ) । ਮੈਂ ਤਾਂ ਇਹੋ ਜਿਹੇ (ਸਤ-ਸੰਗੀ) ਸੱਜਣਾਂ ਦੇ (ਨਾ ਮਿਲਣ) ਕਰਕੇ ਧੁਖਦੀ ਮਿਲੀ ਵਾਂਗ ਅੰਦਰੋ-ਅੰਦਰ ਦੁਖੀ ਹੋ ਰਿਹਾ ਹਾਂ ।੮!
ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ ॥
ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ ॥੮੮॥
ਪਦ ਅਰਥ: ਭਉਕਣਾ-ਜਿਸ ਨੂੰ ਡਉਕਣ ਦੀ ਆਦਤ ਪੈ ਗਈ, ਭਉਂਕਾ । ਦੁਖੀਐ ਕਉਣ-ਕੌਣ ਔਖਾ ਹੁੰਦਾ ਰਹੇ? ਦੇ ਰਹਾਂ-ਦੇਈ ਰੱਖਾਂ, ਦੇਈ ਰੱਖਾਂਗਾ । ਕਿਤੀ--ਕਿਤਨੀ ਹੀ, ਜਿਤਨੀ ਜੀ ਚਾਹੇ । ਪਉਣੁ-ਹਵਾ।
ਅਰਥ : ਹੇ ਫ਼ਰੀਦ! ਇਹ (ਮੇਰਾ) ਸਰੀਰ ਤਾਂ ਡੱਕਾ ਹੋ ਗਿਆ ਹੈ (ਭਾਵ,