Back ArrowLogo
Info
Profile

ਹਰ ਵੇਲੇ ਨਿੱਤ ਨਵੇਂ ਪਦਾਰਥ ਮੰਗਦਾ ਰਹਿੰਦਾ ਹੈ, ਇਸ ਦੀਆਂ ਨਿੱਤ ਦੀਆਂ ਮੰਗਾਂ ਪੂਰੀਆਂ ਕਰਨ ਦੀ ਖ਼ਾਤਰ) ਕੌਣ ਨਿੱਤ ਔਖਾ ਹੁੰਦਾ ਰਹੇ (ਭਾਵ, ਮੈਨੂੰ ਨਹੀਂ ਪੁੱਜਦਾ ਕਿ ਨਿੱਤ ਔਖਾ ਹੁੰਦਾ ਰਹਾਂ), ਮੈਂ ਤਾਂ ਕੰਨਾਂ ਵਿਚ ਬੁੱਜੇ ਦੇਈ ਰੱਖਾਂਗਾ ਜਿਤਨੀ ਜੀ ਚਾਹੇ ਹਵਾ ਬੁੱਲਦੀ ਰਹੇ, (ਭਾਵ, ਜਿਤਨਾ ਜੀ ਚਾਹੇ ਇਹ ਸਰੀਰ ਮੰਗਾਂ ਮੰਗਣ ਦਾ ਰੋਲਾ ਪਾਈ ਜਾਏ, ਮੈਂ ਇਸ ਦੀ ਇਕ ਭੀ ਨਹੀਂ ਸੁਣਾਂਗਾ) I੮੮।

ਨੋਟ : ਇਕ ਤਾਂ ਬੰਦਿਆਂ ਨੇ ਮਨ ਵਿਚ "ਟੋਏ ਟਿੱਬੇ" ਬਣਾਏ ਹੋਏ ਹਨ, ਦੂਜੇ ਦੁਨੀਆਂ ਦੇ ਮਨਮੋਹਣੇ ਪਦਾਰਥ ਹਰੇਕ ਜੀਵ ਨੂੰ ਖਿੱਚ ਪਾ ਰਹੇ ਹਨ ।ਨਤੀਜਾ ਇਹ ਨਿਕਲ ਰਿਹਾ ਹੈ ਕਿ ਜਗਤ ਦੁੱਖਾਂ ਦੀ ਖਾਣ ਬਣ ਗਿਆ ਹੈ।

ਫਰੀਦਾ ਰਬ ਖਜੂਰੀ ਪਕੀਆਂ ਮਾਖਿਆ ਨਈ ਵਹੰਨਿ ॥

ਜੋ ਜੋ ਵੰਞੈ ਡੀਹੜਾ ਸੋ ਉਮਰ ਹਥ ਪਵੰਨਿ ॥੮੬॥

ਪਦ ਅਰਥ: ਰਬ ਖਜੂਰੀ-ਰੱਬ ਦੀਆਂ ਖਜੂਰਾਂ । ਮਾਖਿਆ-ਮਾਖਿਉਂ ਦੀਆਂ । ਮਾਪਿਆ ਨਈ-ਸ਼ਹਿਦ ਦੀਆਂ ਨਦੀਆਂ, ਭਾਵ, ਸੁਆਦਲੇ ਪਦਾਰਥ । (ਨੋਟ: ਲਫ਼ਜ਼ "ਮਾਖਿਅ" ਵਲ ਧਿਆਨ ਦੇਣ ਦੀ ਲੋੜ ਹੈ, ਜਿਵੇਂ 'ਜੀਉ' ਤੋਂ 'ਜੀਅ', 'ਪ੍ਰਿਉਂ ਤੋਂ 'ਪ੍ਰਿਅ' ਅਤੇ 'ਹੀਉ' ਤੋਂ 'ਹੀਅ' ਬਣਿਆ ਹੈ, ਤਿਵੇਂ. 'ਮਾਖਿਓ' ਤੋਂ 'ਮਾਖਿਅ ਹੈ।] ਵਹੰਨਿ ਵਹਿੰਦੀਆਂ ਹਨ, ਵਗਦੀਆਂ ਹਨ। ਡੀਹੜਾ-ਦਿਹਾੜਾ । ਹਥ ਪਵੰਨਿ-ਤੱਥ ਪੈ ਰਹੇ ਹਨ । {ਨੋਟ: ਲਫ਼ਜ਼ 'ਪਵੰਨਿ ਦੇ ਅੱਖਰ 'ਨ' ਦੇ ਨਾਲ ਅੱਧਾ 'ਹ' ਹੋ, ਵੇਖੋ ਸਲੋਕ ਨੰ: 8 ਵਿਚ. "ਸਿੰਞਾਪਸਨਿ" ।] ਖਜੂਰੀ ਪਕੀਆਂ-ਪੱਕੀਆਂ ਹੋਈਆਂ ਖਜੂਰਾਂ, ਭਾਵ, ਸੋਹਣੇ ਤੇ ਸੁਆਦਲੇ ਪਦਾਰਥ । ਮਾਖਿਆ ਨਈ-ਸ਼ਹਿਦ ਦੀਆਂ ਨਦੀਆਂ, ਭਾਵ, ਸੁਆਦਲੇ ਪਦਾਰਥ । (ਨੋਟ: ਬਾਬਾ ਫ਼ਰੀਦ ਜੀ ਦੁਨੀਆ ਦੇ ਸੋਹਣੇ ਤੇ ਸੁਆਦਲੇ ਪਦਾਰਥਾਂ ਨੂੰ ਪੱਕੀਆਂ ਖਜੂਰਾਂ ਅਤੇ ਬਹਿਦ ਦੀਆਂ ਨਦੀਆਂ ਨਾਲ ਉਪਮਾ ਦੇਂਦੇ ਹਨ, ਕਿਉਂਕਿ ਬਹਿਸ਼ਤ ਵਿਚ ਇਹਨਾਂ ਦੀ ਹੀ ਹੋਂਦ ਦੱਸੀ ਜਾਂਦੀ ਹੈ ।] ਵੰਞੇ-ਜਾਂਦਾ ਹੈ, ਗੁਜ਼ਰਦਾ ਹੈ।

ਅਰਥ: (ਪਰ ਇਹ ਸਰੀਰ ਵਿਚਾਰਾ ਭੀ ਕੀ ਕਰੇ, ਇਸ ਨੂੰ ਖਿੱਚ ਪਾਣ ਲਈ ਚਾਰ-ਚੁਫੇਰੇ ਜਗਤ ਵਿਚ) ਹੇ ਫਰੀਦ! ਪਰਮਾਤਮਾ ਦੀਆਂ ਪੱਕੀਆਂ ਹੋਈਆਂ

81 / 116
Previous
Next