Back ArrowLogo
Info
Profile

ਕਾਲ ਪਿਤਾ ਪ੍ਰਥਮੇ ਉਚਰਿ ਅੰਤਿ ਤਨੁਜ ਪਦਿ ਦੇਹੁ।

ਪਤਿ ਕਹਿ ਸਸਤ੍ਰ ਬਖਾਨੀਐ ਨਾਮ ਪਾਸਿ ਲਖਿ ਲੇਹੁ। ੨੭੬।

ਦਿਵਕਰ ਤਨੁਜਾ ਪ੍ਰਿਥਮ ਕਹਿ ਪਤਿ ਕਹਿ ਸਸਤ੍ਰ ਬਖਾਨ।

ਸਕਲ ਨਾਮ ਸ੍ਰੀ ਪਾਸਿ ਕੇ ਲੀਜਹੁ ਚਤੁਰ ਪਛਾਨ। ੨੭੭॥

 

ਪਾਸਿ ਗ੍ਰੀਵਹਾ ਕੰਠ ਰਿਪੁ ਬਰੁਣਾਯੁਧ ਜਿਹ ਨਾਮ।

ਪਰੋ ਦੁਸਟ ਕੇ ਕੰਠ ਮੈ ਕਰੋ ਹਮਾਰੋ ਕਾਮ। ੨੭੮।

ਆਦਿ ਕੰਠ ਕੇ ਨਾਮ ਲੈ ਗ੍ਰਾਹਕ ਪਦ ਕਹਿ ਅੰਤਿ।

ਬਰੁਣਾਯੁਧ ਕੇ ਨਾਮ ਸਭੁ ਨਿਕਸਤ੍ਰੁ ਚਲਤ ਬਿਅੰਤ। ੨੭੯।

 

ਨਾਰਿ ਕੰਠ ਗੁਰ ਗ੍ਰੀਵ ਭਨਿ ਗ੍ਰਹਿਤਾ ਬਹੁਰਿ ਬਖਾਨ।

ਸਕਲ ਨਾਮ ਏ ਪਾਸਿ ਕੇ ਨਿਕਸਤ੍ਰੁ ਚਲਤ ਅਪ੍ਰਮਾਨ। ੨੮੦

ਜਮੁਨਾ ਪ੍ਰਿਥਮ ਬਖਾਨਿ ਕੈ ਏਸਰਾਯੁਧਹਿ ਬਖਾਨ।

ਸਕਲ ਨਾਮ ਸ੍ਰੀ ਪਾਸਿ ਕੋ ਚੀਨਹੁ ਚਤੁਰ ਸੁਜਾਨ। ੨੮੧॥

 

ਕ ਬਰਣਾਦਿ ਬਖਾਨਿ ਕੈ ਮੰਦ ਬਹੁਰ ਪਦ ਦੇਹੁ।

ਹੋਤ ਹੈ ਨਾਮ ਕਮੰਦ ਕੇ ਚੀਨ ਚਤੁਰ ਚਿਤਿ ਲੇਹੁ। ੨੮੨।

ਕਿਸਨ ਆਦਿ ਪਦ ਉਚਰਿ ਕੈ ਬਲਭਾਂਤਿ ਪਦ ਦੇਹੁ।

ਪਤਿ ਅਸਤ੍ਰਾਂਤਿ ਉਚਾਰੀਐ ਨਾਮ ਪਾਸਿ ਲਖਿ ਲੇਹੁ। ੨੮੩।

 

ਬੀਰ ਗੁਸਤ੍ਰੁਨੀ ਸੁਭਟਹਾ ਕਾਲਾਯੁਧ ਜਿਹ ਨਾਮ।

ਪਰੋ ਦੁਸਟ ਕੇ ਕੰਠ ਮੈ ਕਰੋ ਹਮਾਰੋ ਕਾਮ। ੨੮੪।

ਕਾਲ ਅਕਾਲ ਕਰਾਲ ਭਨਿ ਆਯੁਧ ਬਹੁਰਿ ਬਖਾਨੁ।

ਸਕਲ ਨਾਮ ਏ ਪਾਸਿ ਕੇ ਚਤੁਰ ਚਿਤ ਮਹਿ ਜਾਨੁ। ੨੮੫।

 

ਆਦਿ ਉਚਰੀਐ ਸੂਰਜ ਪਦ ਪੂਤ ਉਚਰੀਐ ਅੰਤਿ

ਸਸਤ੍ਰ ਭਾਖੀਐ ਪਾਸਿ ਕੇ ਨਿਕਸਹਿ ਨਾਮ ਬਿਅੰਤ। ੨੮੬।

ਸਕਲ ਸੂਰਜ ਕੇ ਨਾਮ ਲੈ ਸੁਤ ਪਦ ਸਸਤ੍ਰ ਬਖਾਨ।

ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚਿਤ ਮੈ ਜਾਨੁ। ੨੮੭॥

 

ਭਾਨੁ ਦਿਵਾਕਰ ਦਿਨਧ ਭਨਿ ਸੁਤ ਕਹਿ ਅਸਤ੍ਰ ਬਖਾਨੁ।

ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚਿਤ ਮੈ ਜਾਨੁ। ੨੮੮।

ਦਿਨਮਣਿ ਦਿਵਕਰਿ ਰੈਣਹਾ ਸੁਤ ਕਹਿ ਸਸਤ੍ਰ ਬਖਾਨ।

ਸਕਲ ਨਾਮ ਸ੍ਰੀ ਪਾਸਿ ਕੇ ਚਤੁਰ ਚਿਤ ਮੈਂ ਜਾਨ। ੨੮੯॥

 

ਦਿਨ ਕੋ ਨਾਮ ਬਖਾਨਿ ਕੈ ਮਾਣਿ ਪਦ ਬਹੁਰਿ ਬਖਾਨ।

ਸੁਤ ਕਹਿ ਸਸਤ੍ਰ ਬਖਾਨੀਐ ਨਾਮ ਪਾਸਿ ਪਹਿਚਾਨ। ੨੯੦।

ਦਿਵਕਰਿ ਦਿਨਪਤਿ ਨਿਸਰਿ ਭਨਿ ਦਿਨ ਨਾਇਕ ਪੁਨਿ ਭਾਖੁ।

ਸੁਭ ਕਹਿ ਅਸਤ੍ਰ ਬਖਾਨੀਐ ਨਾਮ ਪਾਸਿ ਲਖਿ ਰਾਖੁ। ੨੯੧॥

 

ਸਕਲ ਸੂਰਜ ਕੇ ਨਾਮ ਲੈ ਸੁਤ ਕਹਿ ਸਸਤ੍ਰ ਬਖਾਨੁ।

ਸਕਲ ਨਾਮ ਸ੍ਰੀ ਪਾਸਿ ਕੋ ਚਤੁਰ ਚਿਤ ਮਹਿ ਜਾਨੁ। ੨੯੨।

39 / 100
Previous
Next