Back ArrowLogo
Info
Profile

ਪਹਿਲਾਂ 'ਈਸਰਣੀ' (ਸੁਆਮੀ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ ਪਦ ਕਥਨ ਕਰੋ। (ਇਹ) ਨਾਮ ਪਾਸ ਦਾ ਹੁੰਦਾ ਹੈ। ਸੂਝਵਾਨੋ ! ਸਮਝ ਲਵੋ।੪੨੮। ਪਹਿਲਾਂ 'ਭੂਪਣਿ (ਰਾਜੇ ਦੀ ਸੈਨਾ) ਸ਼ਬਦ ਕਹਿ ਕੇ ਅੰਤ ਵਿਚ ਰਿਪੁ ਅਰਿ' ਪਦ ਕਥਨ ਕਰੋ। (ਇਹ) ਪਾਸ ਦਾ ਨਾਮ ਬਣ ਜਾਂਦਾ ਹੈ। ਸੂਝਵਾਨ ਵਿਚਾਰ ਕਰ ਲੈਣ।੪੨੯।

ਪਹਿਲਾਂ 'ਨਿਪਜਨ ਏਸੁਣਿ' (ਰਾਜੇ ਦੀ ਸੈਨਾ) ਕਹਿ ਕੇ ਅੰਤ ਵਿਚ 'ਰਿਪੁ ਅਰਿ' ਪਦ ਜੋੜੋ। (ਇਹ) ਪਾਸ ਦਾ ਨਾਮ ਬਣ ਜਾਏਗਾ। ਕਵੀ ਜਨੋ! ਸੋਚ ਲਵੋ।੪੩੦। ਪਹਿਲਾਂ 'ਰਾਜਨਿ' ਸ਼ਬਦ ਕਹਿ ਕੇ ਅੰਤ ਉਤੇ 'ਰਿਪੁ ਅਰਿ' ਪਦ ਕਥਨ ਕਰੋ। (ਇਹ) ਪਾਸ ਦਾ ਨਾਮ ਹੋ ਜਾਂਦਾ ਹੈ। ਬੁੱਧੀਮਾਨੋ ! ਵਿਚਾਰ ਲਵੋ।੪੩੧।

ਪਹਿਲਾਂ 'ਏਸਨਿ' (ਸੁਆਮੀ ਦੀ ਸੈਨਾ) ਸ਼ਬਦ ਕਹਿ ਕੇ ਫਿਰ 'ਅੰਤਕ' ਸ਼ਬਦ ਕਥਨ ਕਰੋ। (ਇਹ) ਪਾਸ ਦਾ ਨਾਮ ਹੋ ਜਾਵੇਗਾ। ਕਵੀ ਜਨੋ! ਵਿਚਾਰ ਲਵੋ।੪੩੨। ਪਹਿਲਾਂ 'ਨਰੋਸਣਿ' (ਰਾਜੇ ਸਹਿਤ ਸੈਨਾ) ਸ਼ਬਦ ਕਹਿ ਕੇ ਫਿਰ 'ਰਿਪੁ ਅਰਿ' ਅੰਤ ਵਿਚ ਕਥਨ ਕਰੋ। (ਇਹ) ਪਾਸ ਦਾ ਨਾਮ ਹੋ ਜਾਵੇਗਾ। ਕਵੀ ਜਨ ਸੋਚ ਲੈਣ॥੪੩੩।

ਪਹਿਲਾਂ 'ਰਾਵਨੀ' (ਰਾਜੇ ਦੀ ਸੋਨਾ) ਸ਼ਬਦ ਕਹਿ ਕੇ, ਫਿਰ ਅੰਤ ਉਤੇ 'ਰਿਪੁ ਅਰਿ' ਪਦ ਕਥਨ ਕਰੋ। (ਇਹ) ਪਾਸ ਦਾ ਨਾਮ ਬਣਦਾ ਹੈ। ਕਵੀ ਜਨ ਵਿਚਾਰ ਕਰ ਲੈਣ।੪੩੪। ਪਹਿਲਾਂ 'ਰਾਇਨਿ' (ਰਾਇ ਦੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ ਸ਼ਬਦਾਂ ਦਾ ਬਖਾਨ ਕਰੋ। (ਇਹ) ਨਾਮ ਪਾਸ ਦਾ ਹੁੰਦਾ ਹੈ। ਸੁਘੜ ਜਨੋ! ਸਮਝ ਲਵੋ।੪੩੫॥

ਪਹਿਲਾਂ 'ਈਸਰਣਿ' (ਸੁਆਮੀ ਦੀ ਸੈਨਾ) ਕਹਿ ਕੇ ਅੰਤ ਉਤੇ 'ਰਿਪੁ ਅਰਿ ਕਥਨ ਕਰੋ। (ਇਹ) ਨਾਮ ਪਾਸ ਦਾ ਹੁੰਦਾ ਹੈ। ਸੂਝਵਾਨੋ ! ਸਮਝ ਲਵੋ।੪੩੬। ਪਹਿਲਾਂ 'ਧੁਜਨੀ' (ਧੁਜਾ ਵਾਲੀ ਸੈਨਾ) ਪਹਿਲਾਂ ਕਹਿ ਕੋ ਅੰਤ ਵਿਚ 'ਰਿਪੁ ਅਰ' ਕਥਨ ਕਰੋ। (ਇਹ) ਨਾਮ ਪਾਸ ਦਾ ਹੁੰਦਾ ਹੈ। ਵਿਦਵਾਨੋ 1 ਸਮਝ ਲੈਣਾ।੪੩੭।

ਪਹਿਲਾਂ 'ਦੈਤਨਿ' (ਦੈਂਤਾਂ ਦੀ ਸੈਨਾ) ਪਦ ਕਹਿ ਕੇ ਅੰਤ ਉਤੇ 'ਰਿਪੁ ਅਰ' ਦਾ ਉਚਾਰਨ ਕਰੋ। (ਇਹ) ਪਾਸ ਦਾ ਨਾਮ ਹੋ ਜਾਂਦਾ ਹੈ। ਕਵੀਓ! ਸਮਝ ਲਵੋ।੪੩੮। ਪਹਿਲਾਂ 'ਰਦਨੀ (ਦੰਦਾਂ ਵਾਲੇ ਹਾਥੀਆਂ ਦੀ ਸੈਨਾ) ਸ਼ਬਦ ਕਹਿ ਕੇ ਅੰਤ ਉਤੇ 'ਰਿਪੁ ਅਰਿ ਕਥਨ ਕਰੋ। (ਇਹ) ਪਾਸ ਦਾ ਨਾਮ ਹੁੰਦਾ ਹੈ। ਬੁੱਧੀ ਜਨੋ! ਸਮਝ ਲਵੋ।੪੩੯॥

ਪਹਿਲਾਂ ‘ਬਾਰਣੀ' (ਹਾਥੀਆਂ ਵਾਲੀ ਸੈਨਾ) ਪਦ ਕਹਿ ਕੋ (ਫਿਰ) ਅੰਤ ਉਤੇ 'ਰਿਪੁ ਅਰ' ਸ਼ਬਦ ਜੋੜੋ। (ਇਹ) ਪਾਸ ਦਾ ਨਾਮ ਬਣਦਾ ਹੈ। ਚੰਗੇ ਕਵੀਓ! ਸਮਝ ਲਵੋ।੪੪੦ ਪਹਿਲਾਂ 'ਦ੍ਰਿਪਨੀ' (ਦੋ ਦੰਦਾਂ ਵਾਲੇ ਹਾਥੀਆਂ ਦੀ ਸੋਨਾ) ਸ਼ਬਦ ਕਹਿ ਕੇ, ਅੰਤ ਉਤੇ 'ਰਿਪੁ ਅਰਿ' ਦਾ ਉਚਾਰਨ ਕਰੋ। (ਇਸ ਤਰ੍ਹਾਂ) ਇਹ ਸਾਰੇ ਪਾਸ ਦੇ ਨਾਮ ਬਣਦੇ ਜਾਣਗੇ।੪੪੧

ਪਹਿਲਾਂ 'ਦੁਰਦਨਿ' (ਹਾਥੀ ਸੈਨਾ) ਸ਼ਬਦ ਕਹਿ ਕੇ ਫਿਰ 'ਰਿਪੁ ਅਰ' ਪਦ ਜੋੜੋ। (ਇਹ) ਪਾਸ ਦਾ ਨਾਮ ਹੋ ਜਾਏਗਾ। ਸਮਝਦਾਰੋ ! ਵਿਚਾਰ ਲਵੋ।੪੪੨। ਪਹਿਲਾਂ 'ਸਾਵਜਨੀ' (ਹਾਥੀ-ਸੈਨਾ) ਪਦ ਕਹਿ ਕੇ ਅੰਤ ਉਤੇ 'ਰਿਪੁ ਅਰਿ ਪਦ ਕਥਨ ਕਰੋ। (ਇਹ) ਪਾਸ ਦਾ ਨਾਮ ਬਣ ਜਾਏਗਾ। ਕਵੀਓ ! ਸਮਝ ਲਵੋ।੪੪੩।

ਪਹਿਲਾਂ 'ਮਾਤੰਗਨਿ' (ਹਾਥੀ-ਸੈਨਾ) ਪਦ ਕਹਿ ਕੇ ਅੰਤ ਉਤੇ 'ਰਿਪੁ ਅਰਿ' ਪਦ ਕਥਨ ਕਰੋ। (ਇਹ) ਪਾਸ ਦਾ ਨਾਮ ਹੋ ਜਾਏਗਾ। ਵਿਦਵਾਨੋ ! ਸਮਝ ਲਵੋ।੪੪੪।

58 / 100
Previous
Next