Back ArrowLogo
Info
Profile

ਆਤਪਤ੍ਰਣੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਨਿਰਧਾਰਿ। ੪੭੭।

ਆਦਿ ਪਤਾਕਨਿ ਸਬਦ ਕਹਿ ਰਿਪੁ ਅਰਿ ਪਦ ਕੇ ਦੀਨ।

ਨਾਮ ਤੁਪਕ ਕੋ ਹੋਤ ਹੋ ਲੀਜਹੁ ਸਮਝ ਪ੍ਰਬੀਨ। ੪੭੮।

 

ਛਿਤਪਤਾਦਿ ਪ੍ਰਿਥਮੋਚਰਿ ਕੈ ਰਿਪੁ ਅਰਿ ਅੰਤਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਬਿਚਾਰ। ੪੭੯।

ਰਉਦਨਿ ਆਦਿ ਉਚਾਰੀਐ ਰਿਪੁ ਅਰਿ ਅੰਤਿ ਬਖਾਨ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਪਛਾਨ। ੪੮੦॥

 

ਸਸਤ੍ਰੁਨਿ ਆਦਿ ਬਖਾਨਿ ਕੈ ਰਿਪੁ ਅਰਿ ਪਦ ਕੇ ਦੀਨ।

ਨਾਮ ਤੁਪਕ ਕੇ ਹੋਤ ਹੈ ਸੁਘਰ ਲੀਜੀਅਹੁ ਚੀਨ। ੪੮੧॥

ਸਬਦ ਸਿੰਧੁਰਣਿ ਉਚਰਿ ਕੈ ਰਿਪੁ ਅਰਿ ਪਦ ਕੇ ਦੀਨ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ। ੪੮੨।

 

ਆਦਿ ਸੁਭਟਨੀ ਸਬਦ ਕਹਿ ਰਿਪੁ ਅਰਿ ਅੰਤਿ ਬਖਾਨ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ। ੪੮੩।

ਰਥਿਨੀ ਆਦਿ ਉਚਾਰਿ ਕੈ ਮਥਨੀ ਮਥਨ ਬਖਾਨ।

ਨਾਮ ਤੁਪਕ ਕੇ ਹੇਤ ਹੈ ਲੀਜਹੁ ਸਮਝ ਸੁਜਾਨ। ੪੮੪।

 

ਸਬਦ ਸਯੰਦਨੀ ਆਦਿ ਕਹਿ ਰਿਪੁ ਅਰਿ ਬਹੁਰਿ ਬਖਾਨ।

ਨਾਮ ਤੁਪਕ ਕੇ ਹੇਤ ਹੈ ਲੀਜਹੁ ਸਮਝ ਸੁਜਾਨ। ੪੮੫।

ਆਦਿ ਸਕਟਨੀ ਸਬਦ ਕਹਿ ਰਿਪੁ ਅਰਿ ਅੰਤਿ ਬਖਾਨ।

ਨਾਮ ਤੁਪਕ ਕੇ ਹੋਤ ਹੈ ਸਮਝ ਲੋਹੁ ਮਤਿਵਾਨ। ੪੮੬

ਪ੍ਰਥਮ ਸਤ੍ਰਣੀ ਸਬਦ ਕਹਿ ਰਿਪੁ ਅਰਿ ਅੰਤਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਸੁਧਾਰ। ੪੮੭।

ਆਦਿ ਦੁਸਟਨੀ ਸਬਦ ਕਹਿ ਰਿਪੁ ਅਰਿ ਅੰਤਿ ਬਖਾਨ।

ਨਾਮ ਤੁਪਕ ਕੇ ਹੇਤ ਹੈ ਲੀਜਹੁ ਚਤੁਰ ਪਛਾਨ। ੪੮੮

 

ਅਸੁ ਕਵਚਨੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰਿ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਬਿਚਾਰ। ੪੮੯

ਪ੍ਰਥਮ ਬਰਮਣੀ ਸਬਦ ਕਹਿ ਰਿਪੁ ਅਰਿ ਅੰਤਿ ਬਖਾਨ।

ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਬੁਧਿਵਾਨ। ੪੯।

 

ਤਨੁਤ੍ਰਾਣਨੀ ਆਦਿ ਕਹਿ ਰਿਪੁ ਅਰਿ ਅੰਤਿ ਬਖਾਨ।

ਨਾਮ ਤੁਪਕ ਕੇ ਹੋੜ ਹੈ ਲੀਜਹੁ ਸਮਝ ਸੁਜਾਨ। ੪੯੧॥

ਪ੍ਰਥਮ ਚਰਮਣੀ ਸਬਦ ਕਹਿ ਰਿਪੁ ਅਰਿ ਅੰਤਿ ਉਚਾਰਿ।

ਨਾਮ ਤੁਪਕ ਕੇ ਹੋਤ ਹੋ ਲੀਜਹੁ ਸੁ ਕਬਿ ਸੁਧਾਰ। ੪੯੨॥

63 / 100
Previous
Next