Back ArrowLogo
Info
Profile

ਬਾਜ ਅਰਿ ਧ੍ਵਨਨੀ ਆਦਿ ਕਹਿ ਅੰਤਯਾਂਤਕ ਪਦ ਦੀਨ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ। ੬੧੪।

ਸਿੰਧੁਰਰਿ ਪ੍ਰਥਮ ਉਚਾਰਿ ਕੇ ਰਿਪੁ ਪਦ ਅੰਤਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਨਿਰਧਾਰ। ੬੧੫॥

 

ਬਾਹਨਿ ਨਾਦਿਨ ਆਦਿ ਕਹਿ ਰਿਪੁ ਪਦ ਅੰਤਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸੁ ਧਾਰਿ। ੬੧੬॥

ਤੁਰੰਗਰਿ ਆਦਿ ਬਖਾਨਿ ਕੈ ਧ੍ਵਨਨੀ ਬਹੁਰਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰਿ॥ ੬੧੭॥

 

ਅਰਬਯਰਿ ਆਦਿ ਉਚਾਰਿ ਕੈ ਰਿਪੁ ਅਰਿ ਬਹੁਰਿ ਉਚਾਰਿ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸਵਾਰਿ। ੬੧੮॥

ਤਰੰਗਰਿ ਧ੍ਵਨਨੀ ਆਦਿ ਕਹਿ ਰਿਪੁ ਅਰਿ ਪੁਨਿ ਪਦ ਦੇਹੁ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ। ੬੧੯।

 

ਕਿੰਕਨ ਅਰਿ ਧ੍ਵਨਨੀ ਉਚਰਿ ਰਿਪੁ ਪਦ ਅੰਤਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਬਿਚਾਰ। ੬੨੦।

ਘੁਰਅਰਿ ਨਾਦਨਿ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸੁ ਧਾਰ। ੬੨੧॥

 

ਮ੍ਰਿਗ ਅਰਿ ਨਾਦਨਿ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰਿ। ੬੨੨।

ਸਿੰਗੀ ਅਰਿ ਧੁਨਨੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰਿ।

ਨਾਮ ਤੁਪਕ ਕੇ ਹੇਤ ਹੈ ਚੀਨਿ ਚਤੁਰ ਨਿਰਧਾਰ। ੬੨੩।

 

ਮ੍ਰਿਗੀ ਅਰਿ ਨਾਦਨਿ ਆਦਿ ਕਹਿ ਰਿਪੁ ਅਰਿ ਅੰਤਿ ਉਚਾਰਿ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸਵਾਰਿ। ੬੨੪॥

ਤ੍ਰਿਣ ਅਰਿ ਨਾਦਨਿ ਉਚਰਿ ਕੈ ਰਿਪੁ ਪਦ ਬਹੁਰਿ ਬਖਾਨ।

ਨਾਮ ਤੁਪਕ ਕੇ ਹੋਤ ਹੈ ਚਤੁਰ ਚਿਤ ਪਹਿਚਾਨ। ੬੨੫।

 

ਭੂਚਰਿ ਆਦਿ ਬਖਾਨਿ ਕੋ ਰਿਪੁ ਅਰਿ ਅੰਤਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸਵਾਰ।੬੨੬॥

ਸੁਭਟ ਆਦਿ ਸਬਦ ਉਚਰਿ ਕੈ ਅੰਤਿ ਸਤ੍ਰ ਪਦ ਦੀਨ।

ਨਾਮ ਤੁਪਕ ਕੇ ਹੋਤ ਹੋ ਲੀਜਹੁ ਸੁਘਰ ਸੁ ਚੀਨ। ੬੨੭।

 

ਆਦਿ ਸਤ੍ਰ ਸਬਦ ਉਚਰਿ ਕੈ ਅੰਤਯਾਂਤਕ ਪਦ ਭਾਖੁ।

ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਚਿਤਿ ਰਾਖੁ ੬੨੮॥

ਸਤ੍ਰ ਆਦਿ ਸਬਦ ਉਚਰੀਐ ਸੁਲਨਿ ਅੰਤਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਨਿਰਧਾਰ। ੬੨੯।

81 / 100
Previous
Next