Back ArrowLogo
Info
Profile

ਜੁਆਲਾ ਛਾਡਣਿ ਪ੍ਰਥਮ ਹੀ ਮੁਖ ਤੇ ਕਰੋ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸੁ ਧਾਰ। ੬੬੪॥

ਜੁਆਲਾ ਦਾਇਨਿ ਪ੍ਰਥਮ ਹੀ ਮੁਖ ਤੇ ਕਰੋ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸੁਧਾਰ॥ ੬੬੫॥

 

ਜੁਆਲਾ ਬਕਤੁਣਿ ਪ੍ਰਥਮ ਹੀ ਮੁਖ ਤੇ ਕਰੋ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸਵਾਰ। ੬੬੬।

ਜੁਆਲਾ ਆਦਿ ਉਚਾਰਿ ਕੈ ਪ੍ਰਗਟਾਇਨਿ ਪਦ ਦੇਹੁ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ। ੬੬੭।

 

ਜੁਆਲਾ ਆਦਿ ਉਚਾਰਿ ਕੈ ਧਰਣੀ ਅੰਤਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸਵਾਰ। ੬੬੮।

ਦੁਰਜਨ ਆਦਿ ਉਚਾਰਿ ਕੈ ਦਾਹਨਿ ਪੁਨਿ ਪਦ ਦੇਹੁ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤ ਲੋਹੁ। ੬੬੯।

 

ਦੂਜਨ ਆਦਿ ਸਬਦ ਉਚਾਰਿ ਕੈ ਦਰਰਨਿ ਅੰਤਿ ਉਚਾਰ।

ਨਾਮ ਤੁਪਕ ਕੇ ਹੋਤ ਹੋ ਲੀਜਹੁ ਸੁਘਰ ਸੁ ਧਾਰ। ੬੭੦॥

ਗੋਲੀ ਧਰਣੀ ਬਕਤੁ ਤੇ ਪ੍ਰਥਮੇ ਕਰੋ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸੁ ਧਾਰ। ੬੭੧॥

 

ਦੁਸਟ ਆਦਿ ਸਬਦ ਉਚਾਰਿ ਕੈ ਦਾਹਨਿ ਬਹੁਰਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸੁ ਧਾਰ। ੬੭੨।

 

ਚੋਪਈ

ਕਾਸਟ ਪਿਸਠਣੀ ਆਦਿ ਉਚਾਰਹੁ। ਨਾਮ ਤੁਪਕ ਕੇ ਸਕਲ ਬਿਚਾਰਹੁ।

ਭੂਮਿਜ ਪ੍ਰਿਸਠਨਿ ਪੁਨਿ ਪਦ ਦੀਜੈ। ਨਾਮ ਚੀਨ ਤੁਪਕ ਕੋ ਲੀਜੈ। ੬੭੩।

 

ਕਾਸਠਿ ਪਿਸਠਣੀ ਆਦਿ ਉਚਾਰ। ਨਾਮ ਤੁਪਕ ਕੇ ਸਕਲ ਬਿਚਾਰ।

ਦੁਮਜ ਬਾਸਨੀ ਪੁਨਿ ਪਦ ਦੀਜੈ। ਚੀਨ ਨਾਮ ਨਾਲੀ ਕੋ ਲੀਜੈ। ੬੭੪।

 

ਕਾਸਠਿ ਤ੍ਰਿਸਠਣੀ ਬਕਤ੍ਰ ਤੇ ਪ੍ਰਥਮੈ ਕਰੋ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਜਨ ਸਵਾਰ। ੬੭੫।

ਜਲਜ ਤ੍ਰਿਸਠਣੀ ਪ੍ਰਿਥਮ ਹੀ ਮੁਖ ਤੇ ਕਰੋ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸੁਧਾਰ। ੬੭੬॥

 

ਬਾਰਜ ਪ੍ਰਿਸਠਣ ਆਦਿ ਹੀ ਮੁਖ ਤੇ ਕਰੋ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਸੁ ਧਾਰ। ੬੭੭॥

ਨੀਰਜਾਲਯਣਿ ਬਕਤ੍ਰ ਤੇ ਪ੍ਰਿਥਮੇ ਕਰੋ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸਵਾਰ। ੬੭੮॥

87 / 100
Previous
Next