Back ArrowLogo
Info
Profile

ਉਤਭੁਜ ਪਦ ਕੋ ਆਦਿ ਉਚਾਰੋ। ਪ੍ਰਿਸਠਨਿ ਪਦ ਕਹਿ ਹੀਏ ਬਿਚਾਰੋ।

ਸਭ ਹੀ ਨਾਮ ਤੁਪਕ ਕੇ ਜਾਨੋ। ਯਾ ਮੈ ਕਛੂ ਭੇਦ ਨਹੀ ਮਾਨੋ। ੬੯੪।

ਤਰੁ ਸੁਤ ਸਬਦ ਕੋ ਆਦਿ ਉਚਾਰੋ। ਬਹੁਰਿ ਤ੍ਰਿਸਠਣੀ ਸਬਦ ਬਿਚਾਰੋ।

ਸਭ ਹੀ ਨਾਮ ਤੁਪਕ ਕੇ ਜਾਨੋ। ਯਾ ਸੇ ਕਛੁ ਭੇਦ ਨ ਪਛਾਨੋ। ੬੯੫।

 

ਪਤ੍ਰੀ ਪਦ ਕੋ ਆਦਿ ਬਖਾਨੋ। ਪ੍ਰਿਸਠਣਿ ਸਬਦ ਸੁ ਬਹੁਰਿ ਪ੍ਰਮਾਨੋ।

ਸਭ ਹੀ ਨਾਮ ਤੁਪਕ ਕੇ ਜਾਨਹੁ ਯਾ ਮੈ ਕਛੁ ਭੇਦ ਨਹੀ ਮਾਨਹੁ। ੬੯੬॥

ਅੜਿਲ

ਧਰਾਧਾਰ ਪਦ ਪ੍ਰਥਮ ਉਚਾਰਨ ਕੀਜੀਐ। ਪ੍ਰਿਸਠਣੀ ਪਦ ਕੇ ਬਹੁਰਿ ਠਉਰ ਤਹ ਦੀਜੀਐ।

ਸਕਲ ਤੁਪਕ ਕੇ ਨਾਮ ਚਤੁਰ ਜੀ ਜਾਨੀਐ। ਹੋ ਯਾ ਕੇ ਭੀਤਰ ਭੇਦ ਨੇਕ ਨਹੀ ਮਾਨੀਐ। ੬੯੭॥

ਦੋਹਰਾ

ਧਰਾਰਾਜ ਪ੍ਰਥਮੇ ਉਚਰਿ ਪੁਨਿ ਤ੍ਰਿਸਠਨਿ ਪਦ ਦੇਹੁ

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੋਹੁ। ੬੯੮।

ਧਰਾ ਆਦਿ ਸਬਦ ਉਚਰਿ ਕੇ ਨਾਇਕ ਅੰਤ ਉਚਾਰ।

ਪੁਸਠ ਭਾਖਿ ਬੰਦੂਕ ਕੇ ਲੀਜਹੁ ਨਾਮ ਸੁ ਧਾਰ। ੬੯੯।

ਚੌਪਈ

ਧਰਾ ਸਬਦ ਕੋ ਆਦਿ ਬਖਾਨਹੁ। ਨਾਇਕ ਸਬਦ ਤਹਾ ਫੁਨਿ ਠਾਨਹੁ॥

ਪ੍ਰਿਸਠਨਿ ਪਦ ਕੋ ਬਹੁਰਿ ਉਚਰੀਐ। ਨਾਮ ਤੁਪਕ ਕੈ ਸਭੇ ਬਿਚਰੀਐ।੭੦੦।

ਧਰਨੀ ਪਦ ਪੁਥਮੇ ਲਿਖਿ ਡਾਰੋ। ਰਾਵ ਸਬਦ ਤਿਹ ਅੰਤਿ ਉਚਾਰੋ।

ਤ੍ਰਿਸਠਨਿ ਬਹੁਰਿ ਸਬਦ ਕੋ ਦੀਜੈ। ਨਾਮ ਪਛਾਨ ਤੁਪਕ ਕੇ ਲੀਜੇ। ੭੦੧।

 

ਧਰਨੀਪਤਿ ਪਦ ਆਦਿ ਉਚਾਰੋ। ਪ੍ਰਿਸਠਨਿ ਸਬਦਹਿ ਬਹੁਰਿ ਸਵਾਰੋ।

ਨਾਮ ਤੁਪਕ ਕੇ ਸਭ ਜੀਅ ਜਾਨੇ ਯਾ ਮੈ ਕਛੂ ਭੇਦ ਨਹੀ ਮਾਨੋ। ੭੦੨।

ਧਰਾਰਾਟ ਪਦ ਆਦਿ ਉਚਾਰੋ। ਪ੍ਰਿਸਠਨਿ ਪਦ ਕੇ ਬਹੁਰਿ ਸੁ ਧਾਰੋ।

ਨਾਮ ਤੁਪਕ ਜਾਨੇ ਮਨ ਮਾਹੀ। ਯਾ ਮੈ ਭੇਦ ਨੈਕ ਹੂੰ ਨਾਹੀ। ੭੦੩।

 

ਧਰਾਰਾਜ ਪੁਨਿ ਆਦਿ ਉਚਾਰੀਐ। ਤਾਹਿ ਤ੍ਰਿਸਠਣੀ ਬਹੁਰਿ ਸੁ ਧਰੀਐ।

ਸਭ ਸ੍ਰੀ ਨਾਮ ਤੁਪਕ ਕੇ ਹੋਵਹਿ। ਜਾ ਕੇ ਸਭ ਗੁਨਿਜਨ ਗੁਨ ਜੋਵਹਿ। ੭081

ਧਰਾ ਸਬਦ ਕੋ ਆਦਿ ਉਚਾਰੋ। ਪ੍ਰਿਸਠਨਿ ਸਬਦ ਸੁ ਅੰਤਿ ਸੁ ਧਾਰੋ।

ਸਕਲ ਨਾਮ ਤੁਪਕ ਕੇ ਜਾਨੋ। ਯਾ ਮੈ ਕਛੂ ਭੇਦ ਨਹੀ ਮਾਨੋ। ੭੦੫

 

ਧਰਾ ਸਬਦ ਕੋ ਆਦਿ ਭਨੀਜੈ। ਇੰਦੁ ਸਬਦ ਤਾ ਪਾਛੇ ਦੀਜੈ।

ਪ੍ਰਿਸਠਨਿ ਪਦ ਕੋ ਬਹੁਰਿ ਉਚਾਰੋ। ਸਕਲ ਤੁਪਕ ਕੇ ਨਾਮ ਬੀਚਾਰੋ। ੭੦੬।

ਧਰਾ ਸਬਦ ਕੇ ਆਦਿ ਉਚਰੀਐ। ਪਾਲਕ ਸਬਦ ਸੁ ਅੰਤਿ ਬਿਚਰੀਐ।

ਪ੍ਰਿਸਠਨਿ ਪਦ ਕੋ ਬਹੁਰਿ ਬਖਾਨੋ। ਸਭ ਹੀ ਨਾਮ ਤੁਪਕ ਕੇ ਜਾਨੋ। ੭੦੭।

91 / 100
Previous
Next