Back ArrowLogo
Info
Profile

ਝੂਠੀ ਤੁਹਮਤ              'ਸ: ਚੇਤ ਸਿੰਘ ਅੰਗਰੇਜ਼ਾਂ ਦਾ ਮਿੱਤਰ ਹੈ, ਤੇ ਉਹਦੀ ਸਲਾਹ ਨਾਲ ਖੜਕ ਸਿੰਘ

ਪੰਜਾਬ ਅੰਗਰੇਜ਼ਾਂ ਦੇ ਹਵਾਲੇ ਕਰਨ ਵਾਸਤੇ ਤਿਆਰ ਹੋ ਗਿਆ ਹੈ। ਉਹਨੇ ਰੁਪੈ ਪਿੱਛੇ ਛੇ ਆਨੇ ਦੇਣੇ ਮੰਨ ਲਏ ਹਨ। ਹੁਣ ਛੇਤੀ ਹੀ ਸਰਕਾਰ ਅੰਗਰੇਜ਼ੀ ਪੰਜਾਬ 'ਤੇ ਕਬਜ਼ਾ ਕਰ ਲਏਗੀ। ਸਿੱਖ ਫੌਜ ਹਟਾ ਕੇ ਉਸਦੀ ਥਾਂ ਗੋਰਾ ਫ਼ੌਜ ਰੱਖੀ ਜਾਵੇਗੀ।' ਇਹ ਜਾਦੂ ਸਿੱਖ ਫ਼ੌਜਾਂ ਉੱਤੇ ਚੱਲ ਗਿਆ ਤੇ ਉਹ ਮਹਾਰਾਜਾ ਖੜਕ ਸਿੰਘ ਦੇ ਖ਼ਿਲਾਫ਼ ਹੋ ਗਈਆਂ। ਅੰਤ ਧਿਆਨ ਸਿੰਘ ਨੇ ਇਹ ਤਜਵੀਜ਼ ਫ਼ੌਜ ਦੇ ਪੰਚਾਂ ਅੱਗੇ ਰੱਖੀ, 'ਸ਼ੇਰੇ ਪੰਜਾਬ ਦੀ ਸ਼ਾਨ ਤੇ ਸਿੱਖਾਂ ਦੇ ਰਾਜ ਨੂੰ ਕਾਇਮ ਰੱਖਣ ਦਾ ਇਕੋ ਹੀ ਢੰਗ ਹੈ, ਕਿ ਖੜਕ ਸਿੰਘ ਦੀ ਥਾਂ ਕੰਵਰ ਨੌਨਿਹਾਲ ਸਿੰਘ ਨੂੰ ਤਖ਼ਤ 'ਤੇ ਬਿਠਾਇਆ ਜਾਵੇ।' ਸਿੱਖ ਫ਼ੌਜਾਂ ਏਸ ਸਲਾਹ ਵਿਚ ਧਿਆਨ

ਨੌ ਨਿਹਾਲ ਸਿੰਘ ਪਿਸ਼ਾਵਰ ਤੋਂ ਲਾਹੌਰ         ਸਿੰਘ ਦੀਆਂ ਹਾਮੀ ਹੋ ਗਈਆਂ। ਕੰਵਰ ਨੌਨਿਹਾਲ ਨੋ ਨਿਹਾਲ ਸਿੰਘ ਸਿੰਘ ਪਿਸ਼ਾਵਰ ਦਾ ਗਵਰਨਰ ਸੀ ਤੇ ਉਸ ਵੇਲੇ ਓਥੇ ਪਿਸ਼ਾਵਰ ਤੋਂ ਹੀ ਸੀ। ਧਿਆਨ ਸਿੰਘ ਦਾ ਭੇਜਿਆ ਹੋਇਆ ਗੁਲਾਬ ਲਾਹੌਰ ਸਿੰਘ ਪਿਸ਼ਾਵਰ ਗਿਆ ਤੇ ਕੰਵਰ ਨੂੰ ਸਿਖਾ ਪੜ੍ਹਾ ਕੇ ਲਾਹੌਰ ਲੈ ਆਇਆ। ਏਥੇ ਸ਼ਾਹੀ ਮਹਿਲਾਂ ਵਿਚ ਇਕ ਗੁਪਤ ਸਭਾ ਹੋਈ,

ਗੁਪਤ ਸਭਾ                ਜਿਸ ਵਿਚ ਤਿੰਨੇ ਭਰਾ ਡੋਗਰੇ, ਕੰਵਰ ਨੌਨਿਹਾਲ ਸਿੰਘ, (ਕੰਵਰ ਦੀ ਮਾਤਾ) ਚੰਦ ਕੌਰ, ਚਾਰੇ ਸਰਦਾਰ ਅਤਰ ਸਿੰਘ, ਲਹਿਣਾ ਸਿੰਘ, ਕਿਹਰ ਸਿੰਘ ਤੇ ਅਜੀਤ ਸਿੰਘ) ਸੰਧਾਵਾਲੀਏ, ਰਾਜਾ ਹੀਰਾ ਸਿੰਘ, ਕੇਸਰੀ ਸਿੰਘ, ਲਾਲ ਸਿੰਘ ਤੇ ਗਾਰਡਨਰ ਸ਼ਾਮਲ ਹੋਏ।

ਝੂਠੇ ਖ਼ਤ                   ਹੁਣ ਧਿਆਨ ਸਿੰਘ ਨੇ ਸ: ਚੇਤ ਸਿੰਘ ਤੇ ਮਹਾਰਾਜਾ ਖੜਕ ਸਿੰਘ ਦੇ ਵਿਰੁੱਧ ਜ਼ਬਾਨੀ ਹੀ ਨਹੀਂ ਕਿਹਾ, ਸਗੋਂ ਸਬੂਤ ਵਜੋਂ ਦੋ ਖ਼ਤਰਾਂ ਵੀ ਪੇਸ਼ ਕੀਤੇ, ਜਿੰਨ੍ਹਾਂ ਵਿਚੋਂ ਇਕ ਮਹਾਰਾਜਾ ਖੜਕ ਸਿੰਘ ਦੇ ਨਾਮ ਹੇਠਾਂ ਤੇ ਦੂਜਾ ਸ: ਚੇਤ ਸਿੰਘ ਦੇ ਨਾਮ ਹੇਠਾਂ ਅੰਗਰੇਜ਼ਾਂ ਨੂੰ

ਇਹ ਦੋਵੇਂ ਖ਼ਤ ਧਿਆਨ ਸਿੰਘ ਨੇ ਜਾਹਲੀ (ਝੂਠੇ, ਫ਼ਰਜ਼ੀ) ਬਣਾਏ ਹੋਏ ਸਨ ਤੇ ਦੋਹਾਂ ਉੱਤੇ ਖੜਕ ਸਿੰਘ ਤੇ ਚੇਤ ਸਿੰਘ ਦੀਆਂ ਮੋਹਰਾਂ ਵੀ ਚੋਰੀ ਲਾਈਆਂ ਹੋਈਆਂ ਸਨ। (ਸਮਿੱਥ, ਪੰਨਾ ੨੮)।

23 / 251
Previous
Next